Home
ਘਰ
Diwan Information
ਦੀਵਾਨਾਂ ਦੀ ਜਾਣਕਾਰੀ
Gyani Kuldeep Singh
ਗਿਆਨੀ ਕੁਲਦੀਪ ਸਿੰਘ
Langar Seva
ਲੰਗਰ ਸੇਵਾ
Nanakshahi Calendar 
ਨਾਨਕਸ਼ਾਹੀ ਕੈਲੰਡਰ
Archives
ਪਿਛਲੇ ਪ੍ਰੋਗਰਾਮ
Special Coverage
ਵਿਸ਼ੇਸ਼ ਕਵਰੇਜ
Punjabi Class
ਪੰਜਾਬੀ ਕਲਾਸ
Photos
ਤਸਵੀਰਾਂ
News
ਨਿਊਜ਼ 
Audio
ਆਡੀੳ
Video
ਵੀਡੀੳ
Contact Us
ਸੰਪਰਕ
Stay Connected
ਸਾਡੇ ਨਾਲ ਜੁੜੇ ਰਹੋ

Sadh Sangat is humbly requested to donate generously to help the Gurdwara Sahib Financially. We very much thank you for your ongoing support to your Gurdwara Sahib.Sikhism

Introduction 
ਸਿੱਖ ਧਰਮ ਦੇ ਬਾਰੇ
Guru Sahiban
ਗੁਰੂ ਸਾਹਿਬਾਨ
Mool Mantar
ਮੂਲ ਮੰਤਰ
Jap Ji Sahib
ਜਪੁ ਜੀ ਸਾਹਿਬ
Rehras Sahib
ਰਹਰਾਸਿ ਸਾਹਿਬ
Sri Guru Granth Sahib
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
Aasa Ki War
ਆਸਾ ਕੀ ਵਾਰ
Nanakshahi Calendar 
ਨਾਨਕਸ਼ਾਹੀ ਕੈਲੰਡਰ
Barah Maha
ਬਾਰਹ ਮਾਹਾ
Sikh History
ਸਿੱਖ ਇਤਿਹਾਸ
Learn Punjabi
ਆੳ ਪੰਜਾਬੀ ਸਿੱਖੀਏ  

External Websites


Guru Granth Sahib Academy (website)
 
ਗੁਰੂ ਗ੍ਰੰਥ ਸਾਹਿਬ ਅਕੈਡਮੀ (ਵੈਬਸਾਈਟ)

Guru Granth Sahib Academy (YouTube)

ਗੁਰੂ ਗ੍ਰੰਥ ਸਾਹਿਬ ਅਕੈਡਮੀ (ਯੂਟਿਊਬ)

Khalsa News
 
ਖ਼ਾਲਸਾ ਨਿਊਜ਼
Singh Sabha International Canada
ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ
Prof. Darshan Singh Khalsa - Facebook Fan Page
ਪ੍ਰੋ. ਦਰਸ਼ਨ ਸਿੰਘ ਖ਼ਾਲਸਾ (ਫੇਸਬੁੱਕ)
Ek Tuhi
ਏਕ ਤੂਹੀ
 

Shabad Kirtan
Gyani Kuldeep Singh
Audio Recordings
ਸ਼ਬਦ ਕੀਰਤਨ ਗਿਆਨੀ ਕੁਲਦੀਪ ਸਿੰਘ (ਆਡੀੳ)


International Movement
ਇੰਟਰਨੈਸ਼ਨਲ ਮੂਵਮੈਂਟA Great Honor.
Prof. Darshan Singh Khalsa
more info.
ਸਨਮਾਨ ਪੱਤਰ:
ਪ੍ਰੋ. ਦਰਸ਼ਨ ਸਿੰਘ ਖ਼ਾਲਸਾ
ਪੂਰੇ ਵੇਰਵੇ ਨੂੰ ਪੜ੍ਹੋ


Nanakshahi Calendar ਸਿੰਖ ਨਾਨਕਸ਼ਾਹੀ ਕੈਲੰਡਰ

January ਜਨਵਰੀ May ਮਈ September ਸਤੰਬਰ
February ਫਰਵਰੀ June ਜੂਨ October ਅਕਤੂਬਰ
March ਮਾਰਚ July ਜੁਲਾਈ November ਨਵੰਬਰ
April ਅਪ੍ਰੈਲ August ਅਗਸਤ December ਦਿਸੰਬਰ


2023
SIKH NANAKSHAHI CALENDAR


This calendar is in accordance with The Sikh Nanakshahi Calendar which has been in use since 1998 and was approved by Akal Takht in 2003.

View PDF calendar

View Calendar Page on website

January ਜਨਵਰੀ ਮਹੀਨੇ ਦੇ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ
5 Parkash Purab, 10th Patshahi, Guru Gobind Singh Ji
ਪ੍ਰਕਾਸ਼ ਪੁਰਬ ਪਾਤਿਸ਼ਾਹੀ ੧੦ ਸ੍ਰੀ ਗੁਰੂ ਗੋਬਿੰਦ ਸਿੰਘ ਜੀ
6 Shaheedi Diwas, Bhai Kehar Singh and Bhai Satwant Singh
ਸ਼ਹੀਦ ਭਾਈ ਕੇਹਰ ਸਿੰਘ ਅਤੇ ਭਾਈ ਸਤਵੰਤ ਸਿੰਘ
13 The foundation/Laying stone of the Harimandir Sahib laid down by Sufi saint Mian Mir Ji
ਨੀਂਹ ਪੱਥਰ ਸ੍ਰੀ ਹਰਿਮੰਦਰ ਸਾਹਿਬ
13 Arambh (Magh)
ਅਰੰਭ ਮਾਘ
18 Janamdin, Bhai Sahib Himmat Singh Ji (1661), one of the Panj Pyare
ਜਨਮ ਦਿਨ ਭਾਈ ਸਾਹਿਬ ਹਿੰਮਤ ਸਿੰਘ ਜੀ
26 Janamdin, Baba Deep Singh Ji (1682)
ਜਨਮ ਦਿਨ ਬਾਬਾ ਦੀਪ ਸਿੰਘ ਜੀ ਸ਼ਹੀਦ
31 Parkash Purab, 7th Patshahi, Sri Guru Har Rai Ji
ਪ੍ਰਕਾਸ਼ ਪੁਰਬ ਪਾਤਿਸ਼ਾਹੀ ੭ ਸ੍ਰੀ ਗੁਰੂ ਹਰਿ ਰਾਇ ਜੀ

February ਫਰਵਰੀ ਮਹੀਨੇ ਦੇ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ
8 The Great Holocaust (Vadda Ghallughara)
ਵੱਡਾ ਘੱਲੂਘਾਰਾ
11 Janam Sahibzada Baba Ajit Singh Ji
ਜਨਮ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ
12 Aramb (Phagun)
ਅਰੰਭ ਫੱਗਣ
21 Shaheedi Saka Sri Nanakana Sahib
ਸ਼ਹੀਦੀ ਸਾਕਾ ਸ੍ਰੀ ਨਨਕਾਣਾ ਸਾਹਿਬ
21 The Front of Jaito (Jaito da Morcha)
ਜੈਤੋਂ ਦਾ ਮੋਰਚਾ
27 Janamdin Bhagat Ravidas Ji
ਜਨਮ ਦਿਨ ਭਗਤ ਰਵਿਦਾਸ ਜੀ

March ਮਾਰਚ ਮਹੀਨੇ ਦੇ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ
14 Hola Mohalla
ਹੋਲਾ ਮਹੱਲਾ
14 Arambh (Chet)
ਅਰੰਭ ਚੇਤ
14 Sikh New Years Day Nanakshahi
ਨਵਾਂ ਸਾਲ ਨਾਨਕਸ਼ਾਹੀ
14 Gurgaddi Purab, 7th Patshahi, Sri Guru Har Rai Sahib Ji
ਗੁਰਗੱਦੀ ਪੁਰਬ ਪਾਤਿਸ਼ਾਹੀ ੭ ਸ੍ਰੀ ਗੁਰੂ ਹਰਿ ਰਾਇ ਜੀ
15 Khalsa captures Delhi. Sardar Baghel Singh Dal Khalsa forces attacked and captured Delhi and built gurdwaras including Sis Ganj and Rakab Ganj.
ਖਾਲਸੇ ਵੱਲੋਂ ਦਿੱਲੀ ਫਤਹਿ (ਸਰਦਾਰ ਬਘੇਲ ਸਿੰਘ ਨੇ ਲਾਲ ਕਿਲੇ ਦੇ ਕੇਸਰੀ ਝੰਡਾ ਲਹਿਰਾਇਆ ਅਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਦਿੱਲੀ ਦੇ ਤਖਤ ਸ਼ਿਰਕਤ)
19 Joti Jot Purab, 6th Patshahi, Sri Guru Hargobind Sahib Ji
ਜੋਤੀ ਜੋਤ ਪੁਰਬ ਪਾਤਿਸ਼ਾਹੀ ੬ ਸ੍ਰੀ ਗੁਰੂ ਹਰਿ ਗੋਬਿੰਦ ਜੀ
20 Chittisinghpura Massacre at small Jammu and Kashmir village called "Chittisinghpura".
ਚਿੱਠੀਸਿੰਘਪੁਰਾ ਕਤਲੇਆਮ
23 Shaheedi Diwas, S. Bhagat Singh
ਸ਼ਹੀਦੀ ਸ. ਭਗਤ ਸਿੰਘ
25 Shaheedi Diwas Bhai Subeg Singh Ji and Bhai Shahbaz Singh Ji
ਸ਼ਹੀਦੀ ਦਿਵਸ ਭਾਈ ਸ਼ੁਬੇਗ ਸਿੰਘ ਜੀ ਅਤੇ ਭਾਈ ਸ਼ਾਹਬਾਜ਼ ਸਿੰਘ ਜੀ

April ਅਪ੍ਰੈਲ ਮਹੀਨੇ ਦੇ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ
9 Janam, Sahibzada Baba Jujhar Singh Ji
ਜਨਮ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ
14 Arambh (Vaisakhi) Creation of the Khalsa
ਅਰੰਭ ਵੈਸਾਖ
14 Parkash Purab, 1st Patshahi, Sri Guru Nanak Dev Ji (Original)
ਪ੍ਰਕਾਸ਼ ਪੁਰਬ ਪਾਤਿਸ਼ਾਹੀ ੧ ਸ੍ਰੀ ਗੁਰੂ ਨਾਨਕ ਦੇਵ ਜੀ (ਅਸਲ)
16 Joti Jot Purab, 2nd Patshahi, Sri Guru Angad Dev Ji
ਜੋਤੀ ਜੋਤ ਪੁਰਬ ਪਾਤਿਸ਼ਾਹੀ ੨ ਸ੍ਰੀ ਗੁਰੂ ਅੰਗਦ ਦੇਵ ਜੀ
16 Gurgaddi Purab , 3rd Patshahi, Sir Guru Amar Das Ji
ਹੁਰਗੱਦੀ ਪੁਰਬ ਪਾਤਿਸ਼ਾਹੀ ੩ ਸ੍ਰੀ ਗੁਰੂ ਅਮਰ ਦਾਸ ਜੀ
16 Joti Jot Purab, 8th Patshahi, Sri Guru HarKrishan Ji
ਜੋਤੀ ਜੋਤ ਪੁਰਬ ਪਾਤਿਸ਼ਾਹੀ ੮ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ
16 Gargaddi Purab, 9th Patshahi, Sri Guru Tegh Bahadur Ji
ਗੁਰਗੱਦੀ ਪੁਰਬ ਪਾਤਿਸ਼ਾਹੀ ੯ ਸ੍ਰੀ ਗੁਰੂ ਤੇਗ ਬਹਾਦਰ ਜੀ
18 Parkash Purab, 2nd Patshahi, Sri Guru Angad Dev Ji
ਪ੍ਰਕਾਸ਼ ਪੁਰਬ ਪਾਤਿਸ਼ਾਹੀ ੨ ਸ੍ਰੀ ਗੁਰੂ ਅੰਗਦ ਦੇਵ ਜੀ
18 Parkash Purab , 9th Patshahi, Sri Guru Tegh Bahadur Ji
ਪ੍ਰਕਾਸ਼ ਪੁਰਬ ਪਾਤਿਸ਼ਾਹੀ ੯ ਸ੍ਰੀ ਗੁਰੂ ਤੇਗ ਬਹਾਦਰ ਜੀ
21 Birthday Bhagat Dhanna Ji
ਜਨਮ ਦਿਹਾੜਾ ਭਗਤ ਧੰਨਾ ਜੀ

May ਮਈ ਮਹੀਨੇ ਦੇ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ
2 Parkash Purab, 5th Patshahi, Sri Guru Arjun Sahib Ji
ਪ੍ਰਕਾਸ਼ ਪੁਰਬ ਪਾਤਿਸ਼ਾਹੀ ੫ ਸ੍ਰੀ ਗੁਰੂ ਅਰਜਨ ਸਾਹਿਬ ਜੀ
4 Shaheedi Forty Muktas from Battle of Muktsar
ਸ਼ਹੀਦੀ ਦਿਵਸ ਚਾਲੀ ਮੁਕਤੇ
13 Birthday Bhagat Farid Ji
ਜਨਮ ਦਿਹਾੜਾ ਭਗਤ ਫਰੀਦ ਜੀ
14 Sirhind Fateh Diwas (Baba Banda Singh Bahadur)
ਸਰਹਿੰਦ ਫਤਹਿ ਦਿਵਸ (ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ)
15 Arambh (Jeth)
ਅਰੰਭ ਜੇਠ
17 The First Holocaust (Chhota Ghallughara)
ਛੋਟਾ ਘੱਲੂਘਾਰਾ
23 Parkash Purab, 3rd Patshahi, Sri Guru Amardas Sahib Ji
ਪ੍ਰਕਾਸ਼ ਪੁਰਬ ਪਾਤਿਸ਼ਾਹੀ ੩ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ

June ਜੂਨ ਮਹੀਨੇ ਦੇ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ
2 Janam Diwas, Bhagat Kabir Ji
ਜਨਮ ਦਿਨ ਭਗਤ ਕਬੀਰ ਜੀ
4-6 3rd Ghalughara. Anniversary of the Attack on Sri Akal Takhat Sahib Ji - 1984 (Golden Temple, Sri Harmandar Sahib, Amritsar)
ਜੂਨ ੧੯੮੪ ਦਾ ਖ਼ੂਨੀ ਘਲੂਘਾਰਾ (ਸ੍ਰੀ ਅਕਾਲ ਤਖ਼ਤ ਸਾਹਿਮ / ਸ੍ਰੀ ਹਰਿਮੰਦਰ ਸਾਹਿਮ ਤੇ ਹਮਲਾ)
4-6 Shaheedi Jarnail Singh Ji Khalsa Bhindranwale, General Shabeg Singh, Bhai Amrik Singh, and Many Singhs (including Women & Children)
ਸ਼ਹੀਦੀ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਜਰਨਲ ਸੁਭੇਗ ਸਿੰਘ, ਭਾਈ ਅਮਰੀਕ ਸਿੰਘ ਖਾਲਸਾ, ਅਤੇ ਬਹੁਤ ਸਾਰੇ ਸਿੰਘ ...
11 Gurgaddi Purab, 6th Patshahi, Sri Guru Hargobind Ji
ਗੁਰਗੱਦੀ ਪੁਰਬ ਪਾਤਿਸ਼ਾਹੀ ੬ ਸ੍ਰੀ ਹਰਿਗੋਬਿੰਦ ਜੀ
15 Arambh (Harh)
ਅਰੰਭ ਹਾੜ
16 Shaheedi Diwas (Joti Jot Purab), 5th Patshahi, Sri Guru Arjan Sahib Ji
ਸ਼ਹੀਦੀ ਦਿਵਸ ਸ੍ਰੀ ਗੁਰੂ ਅਰਜਨ ਜੀ
25 Shaheedi Diwas, Baba Banda Singh Bahadur
ਸ਼ਹੀਦੀ ਦਿਵਸ ਬਾਬਾ ਬੰਦਾ ਸਿੰਘ ਬਹਾਦਰ
29 Maharaja Ranjit Singh Ji (1780-1839) died 27th June 1839, also called "Sher-e-Punjab" ("The Lion of Punjab") was the principle Sikh ruler of the sovereign country of Punjab and the Sikh Empire. This great warrior, fearless soldier, able administrator, clement ruler, a statesman and liberator of Punjab. Commemorating Sewa of Sher-e-Punjab
ਬੇਅੰਤ ਸੇਵਾ ਮਹਾਰਾਜਾ ਰਣਜੀਤ ਸਿੰਘ ਜੀ ਦੀ ਯਾਦ ਵਿਚ (ਬਰਸੀ)

July ਜੁਲਾਈ ਮਹੀਨੇ ਦੇ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ
2 Foundation of Sri Akal Takhat Sahib Ji (Amritsar, Punjab)
ਸਿਰਜਨਾ ਦਿਵਸ ਸ੍ਰੀ ਅਕਾਲ ਤਖ਼ਤ ਸਾਹਿਬ ਜੀ
5 Parkash Purab, 6th Patshahi, Sri Guru Hargobind Sahib Ji
ਪ੍ਰਕਾਸ਼ ਪੁਰਬ ਪਾਤਿਸ਼ਾਹੀ ੬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
9 Shaheedi Diwas, Bhai Mani Singh Ji
ਸ਼ਹੀਦੀ ਦਿਵਸ ਭਾਈ ਮਨੀ ਸਿੰਘ ਜੀ
16 Shaheedi Diwas, Bhai Taru Singh Ji
ਸ਼ਹੀਦੀ ਦਿਵਸ ਭਾਈ ਤਾਰੂ ਸਿੰਘ ਜੀ
16 Arambh (Sawan)
ਅਰੰਭ ਸਾਵਣ
21 Miri-Piri Diwas, 6th Patshahi, Sri Guru Hargobind Ji
ਮੀਰੀ-ਪੀਰੀ ਦਿਵਸ ਪਾਤਿਸ਼ਾਹੀ ੬ ਸ੍ਰੀ ਗੁਰੂ ਹਰਿਗੋਬਿੰਦ ਜੀ
23 Parkash Purab, 8th Patshahi, Sri Guru Harkrishan Ji
ਪ੍ਰਕਾਸ਼ ਪੁਰਬ ਪਾਤਿਸ਼ਾਹੀ ੮ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ

August ਅਗਸਤ ਮਹੀਨੇ ਦੇ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ
5 Bhagat Puran Singh (Commemorating Endless Sewa)
ਬੇਅੰਤ ਸੇਵਾ ਭਗਤ ਪੂਰਨ ਸਿੰਘ ਜੀ ਦੀ ਯਾਦ ਵਿਚ (ਬਰਸੀ)
8 Janamdin, Baba Farid Ji
ਜਨਮ ਦਿਨ ਬਾਬਾ ਫ਼ਰੀਦ ਜੀ
16 Arambh (Bhadon)
ਅਰੰਭ ਭਾਦੋਂ
30 Completion of Adi Granth by Sri Guru Arjan Dev Ji
ਸੰਪੂਰਨਤਾ ਦਿਵਸ ਆਦਿ ਗ੍ਰੰਥ

September ਸਤੰਬਰ ਮਹੀਨੇ ਦੇ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ
1 1st Parkash, Sri Guru Granth Sahib Ji
ਪਹਿਲਾ ਪ੍ਰਕਾਸ਼ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
Completion of Adi Granth by Sri Guru Arjan Dev Ji ਸੰਪੂਰਨਤਾ ਆਦਿ ਗ੍ਰੰਥ
8 Baba Buddha Ji
ਬਾਬਾ ਬੁੱਢਾ ਜੀ
12 Battle of Saragarhi
ਸਾਰਾਗੜ੍ਹੀ ਦੀ ਲੜਾਈ
15 Arambh (Assu)
ਅਰੰਭ ਅੱਸੂ
16 Joti Jot Purab, 3rd Patshahi, Sri Guru Amar Das Ji
ਜੋਤੀ ਜੋਤ ਪੁਰਬ ਪਾਤਿਸ਼ਾਹੀ ੩ ਸ੍ਰੀ ਗੁਰੂ ਅਮਰ ਦਾਸ ਜੀ
16 Gurgaddi Purab , 4th Patshahi, Sri Guru Ram Das Ji
ਗੁਰਗੱਦੀ ਪੁਰਬ ਪਾਤਿਸ਼ਾਹੀ ੪ ਸ੍ਰੀ ਗੁਰੂ ਰਾਮ ਦਾਸ ਜੀ
16 Joti Jot Purab, 4th Patshahi, Sri Guru Ram Das Ji
ਜੋਤੀ ਜੋਤ ਪੁਰਬ ਪਾਤਿਸ਼ਾਹੀ ੪ ਸ੍ਰੀ ਗੁਰੂ ਰਾਮ ਦਾਸ ਜੀ
16 Gurgaddi Purab, 5th Patshahi, Sri Guru Arjan Dev Ji
ਗੁਰਗੱਦੀ ਪੁਰਬ ਪਾਤਿਸ਼ਾਹੀ ੫ ਸ੍ਰੀ ਗੁਰੂ ਅਰਜਨ ਦੇਵ ਜੀ
18 Gurgaddi Purab, 2nd Patshahi, Sri Guru Angad Dev Ji
ਗੁਰਗੱਦੀ ਪੁਰਬ ਪਾਤਿਸ਼ਾਹੀ ੨ ਸ੍ਰੀ ਗੁਰੂ ਅੰਗਦ ਦੇਵ ਜੀ
22 Joti Jot Purab, 1st Patshahi, Sri Guru Nanak Dev Ji
ਜੋਤੀ ਜੋਤ ਪੁਰਬ ਪਾਤਿਸ਼ਾਹੀ ੧ ਸ੍ਰੀ ਗੁਰੂ ਨਾਨਕ ਦੇਵ ਜੀ

October ਅਕਤੂਬਰ ਮਹੀਨੇ ਦੇ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ
5 Commemorating Endless Seva of Giani Ditt Singh Ji
ਬੇਅੰਤ ਸੇਵਾ ਗਿਆਨੀ ਦਿੱਤ ਸਿੰਘ ਜੀ ਦੀ ਯਾਦ ਵਿਚ
9 Parkash Purab, 4th Patshahi, Sri Guru Ramdas Ji
ਪ੍ਰਕਾਸ਼ ਪੁਰਬ ਪਾਤਿਸ਼ਾਹੀ ੪ ਸ੍ਰੀ ਗੁਰੂ ਰਾਮ ਦਾਸ ਜੀ
9 Shaheed Bhai Harjindeer singh Jinda & Shaheed Bhai Sukhdev Singh Sukha
ਸ਼ਹੀਦੀ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ
15 Arambh (Katik)
ਅਰੰਭ ਕੱਤਕ
20 Joti Jot Purab, 7th Patshahi, Sri Guru Har Rai Ji
ਜੋਤੀ ਜੋਤ ਪੁਰਬ ਪਾਤਿਸ਼ਾਹੀ ੭ ਸ੍ਰੀ ਗੁਰੂ ਹਰਿ ਰਾਇ ਜੀ
20 Gurgaddi Purab, 8th Patshahi, Sri Guru Harkrishan Ji
ਗੁਰਗੱਦੀ ਪੁਰਬ ਪਾਤਿਸ਼ਾਹੀ ੮ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ
20 Gurgaddi Diwas Sri Guru Granth Sahib Ji. Declared as the Guru for eternity by Sri Guru Gobind Singh Ji (1708)
ਗੁਰਗੱਦੀ ਦਿਵਸ ਦਸਾਂ ਪਾਤਿਸ਼ਾਹੀਆਂ ਜੀ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਸਬ ਸਿੱਖਨ ਕੋ ਹੁਕਮ ਹੈ, ਗੁਰੂ ਮਾਨੀੳ ਗ੍ਰੰਥ)
21 Joti Jot Purab, 10th Patshahi, Sri Guru Gobind Singh Ji
ਜੋਤੀ ਜੋਤ ਪੁਰਬ ਪਾਤਿਸ਼ਾਹੀ ੧੦ ਸ੍ਰੀ ਗੁਰੂ ਗੋਬਿੰਦ ਸਿੰਘ ਜੀ
28 Saka Panja Sahib
ਸਾਕਾ ਪੰਜਾ ਸਾਹਿਬ
28 Shaheedi Bhai Beant Singh
ਸ਼ਹੀਦੀ ਭਾਈ ਬੇਅੰਤ ਸਿੰਘ

November ਨਵੰਬਰ ਮਹੀਨੇ ਦੇ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ
1-2 Sikh Genecide 1984
ਸਿੱਖ ਨਸਲਕੁਸ਼ੀ ੧੯੮੪
12 Bandi Chhor Diwas - Diwali (6th Patshahi Sri Guru Hargobind Ji)
ਬੰਦੀ ਛੋੜ ਦਿਵਸ - ਦੀਵਾਲੀ (ਪਾਤਿਸ਼ਾਹੀ ੬ ਸ੍ਰੀ ਗੁਰੂ ਹਰਿਗੋਬਿੰਦ ਜੀ)
13 Shaheedi Diwas, Baba Deep Singh Ji Shaheed
ਸ਼ਹੀਦੀ ਦਿਵਸ ਬਾਬਾ ਦੀਪ ਸਿੰਘ ਜੀ ਸ਼ਹੀਦ
13 Janamdin, Maharaja Ranjit Singh Ji (1780-1839). born 13th November 1780 in Gujranwala in modern day Pakistan.
ਬੇਅੰਤ ਸੇਵਾ ਮਹਾਰਾਜਾ ਰਣਜੀਤ ਸਿੰਘ ਜੀ ਦੀ ਯਾਦ ਵਿਚ (ਜਨਮ ਦਿਨ)
14 Arambh (Maghar)
ਅਰੰਭ ਮੱਘਰ
22 Janamdin, Bhagat Namdev Ji
ਜਨਮ ਭਗਤ ਨਾਮਦੇਵ ਜੀ
24 Shaheedi Diwas, 9th Patshahi, Sri Guru Tegh Bahadur Ji
ਸ਼ਹੀਦੀ ਦਿਵਸ ਪਾਤਿਸ਼ਾਹੀ ੯ ਸ੍ਰੀ ਗੁਰੂ ਤੇਗ ਬਹਾਦਰ ਜੀ
24 Gurgaddi Purab, 10th Patshahi, Sri Guru Gobind Singh Ji
ਗੁਰਗੱਦੀ ਪੁਰਬ ਪਾਤਿਸ਼ਾਹੀ ੧੦ ਸ੍ਰੀ ਗੁਰੂ ਗੋਬਿੰਦ ਸਿੰਘ ਜੀ
24 Shaheedi Diwas: Bhai Mati Das Ji, Bhai Sati Das Ji, Bhai Dyala Ji
ਸ਼ਹੀਦੀ ਦਿਵਸ ਭਾਈ ਮਤੀ ਦਾਸ ਜੀ, ਭਾਈ ਦਿਅਲਾ ਜੀ, ਅਤੇ ਭਾਈ ਸਤੀ ਦਾਸ ਜੀ
27 Parkash Purab, 1st Patshahi, Sri Guru Nanak Dev Ji (Traditional), Original April 14th
ਪ੍ਰਕਾਸ਼ ਪੁਰਬ ਪਾਤਿਸ਼ਾਹੀ ੧ ਸ੍ਰੀ ਗੁਰੂ ਨਾਨਕ ਦੇਵ ਜੀ (ਰਵਾਇਤੀ), ਅਸਲ ਅਪ੍ਰੈਲ 14
28 Janam, Sahibzada Baba Zorawar Singh Ji
ਜਨਮ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ

December ਦਿਸੰਬਰ ਮਹੀਨੇ ਦੇ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ
12 Janam, Sahibzada Baba Fateh Singh Ji
ਜਨਮ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ
14 Arambh (Poh)
ਅਰੰਭ ਪੋਹ
21 Shaheedi, Vade Sahibzade, Sahibzada Ajit Singh Ji and Sahibzada Jujhar Singh Ji, the two elder sons of Sri Guru Gobind Singh Ji, martyred in the battle of Chamkaur.
ਸ਼ਹੀਦੀ ਦਿਵਸ ਵੱਡੇ ਸਾਹਿਬਜ਼ਾਦੇ (ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ) ਅਤੇ ਚਮਕੌਰ ਸਾਹਿਬ ਦੇ ਹੋਰ ਸ਼ਹੀਦ
22 Shaheedi, Bhai Sangat Singh
ਸ਼ਹੀਦੀ ਭਾਈ ਸੰਗਤ ਸਿੰਘ
26 Shaheedi, Chhote Sahibzade and Mata Gujari Ji, Sahibzada Zorawar Singh Ji and Sahibzada Fateh Singh Ji, the two younger sons of Sri Guru Gobind Singh Ji, executed in Sirhind.
ਸ਼ਹੀਦੀ ਦਿਵਸ ਛੋਟੇ ਸਾਹਿਬਜ਼ਾਦੇ (ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ) ਅਤੇ ਮਾਤਾ ਗੁਜਰੀ ਜੀ
ਤੂ ਸਮਰਥੁ ਅਕਥੁ ਅਗੋਚਰੁ ਜੀਉ ਪਿੰਡੁ ਤੇਰੀ ਰਾਸਿ ॥ ਰਹਮ ਤੇਰੀ ਸੁਖੁ ਪਾਇਆ ਸਦਾ ਨਾਨਕ ਕੀ ਅਰਦਾਸਿ ॥੪॥੩॥
ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਅੰਕ ੭੨੪)

O God, You are all-powerful, inexpressible and imperceptible; my soul and body are Your capital.
By Your Mercy, may I find peace; this is Nanak's lasting prayer. ||4||3||

Dhan Dhan Sri Guru Granth Sahib Ji (724)

Gurdwara Sahib Sikh Sangat of Virginia | Central Sikh Mission of America (C.S.M.A.)
3901 Centerview Drive, Suite D, Chantilly, Virginia 20151 (USA)
Gurdwara Sahib is open 7 days a Week, Morning to Evening | 703-646-2529 or 571-236-3529
Weekly Kirtan Diwans: Thursdays (7pm - 9pm) , Sundays (9:30am - 1pm)


WEBSITE DISCLAIMER NOTICE. read full details..
ਵੈੱਬਸਾਈਟ ਨੋਟਿਸ ਇੱਥੇ ਕਲਿੱਕ ਕਰੋ ਜੀ

website maintained by: Manjit Singh ਮਨਜੀਤ ਸਿੰਘ

-