Gyani
Kuldeep Singh Ji
ਗਿਆਨੀ ਕੁਲਦੀਪ ਸਿੰਘ
Biography
ਜੀਵਨੀ |
Name
ਨਾਮ |
Kuldeep
Singh
ਕੁਲਦੀਪ ਸਿੰਘ |
Birth
Place
ਜਨਮ |
India
ਭਾਰਤ |
Parents
ਮਾਪੇ |
Mother:
Sardarni Darshan Kaur
Father: Sardar Jaimal Singh
ਮਾਤਾ ਸਰਦਾਰਨੀ ਦਰਸ਼ਨ ਕੌਰ
ਪਿਤਾ ਸਰਦਾਰ ਜੈਮਲ ਸਿੰਘ |
Family
ਪਰਿਵਾਰ |
Ravinder
Kaur (wife), 2 Sons
ਰਵਿੰਦਰ ਕੌਰ (ਸੁਪਤਨੀ), ੨ ਪੁੱਤਰ |
Basis Education
ਮੁੱਢਲੀ ਵਿੱਦਿਆ |
Shaheed
Sikh Missionary College
Amritsar, Punjab, India
2 Year Diploma in Kirtan & Gurmat Studies
1972-1974
ਸ਼ਹੀਦ ਸਿੱਖ ਮਿਸ਼ਨਰੀ ਕਾਲਜ
ਅੰਮ੍ਰਿਤਸਰ, ਪੰਜਾਬ, ਭਾਰਤ
ਕੀਰਤਨ ਅਤੇ ਗੁਰਮਤਿ ਦੀ ਪੜ੍ਹਾਈ ਵਿਚ ੨ ਸਾਲ ਦਾ ਡਿਪਲੋਮਾ
੧੯੭੨ - ੧੯੭੪
Guru Granth Archariya
Guru Nanak Dev University
Amritsar, Punjab, India
ਗੁਰੂ ਨਾਨਕ ਦੇਵ ਯੂਨੀਵਰਸਿਟੀ
ਅੰਮ੍ਰਿਤਸਰ, ਪੰਜਾਬ, ਭਾਰਤ
BEC (Teacher Training)
Jammu, J&K, India
(ਅਧਿਆਪਕ ਸਿਖਲਾਈ)
ਜੰਮੂ ਯੂਨੀਵਰਸਿਟੀ, ਜੰਮੂ-ਕਸ਼ਮੀਰ, ਭਾਰਤ
Gyani (Honor in Punjabi)
Jammu University, J&K, India
ਗਿਆਨੀ
ਜੰਮੂ ਯੂਨੀਵਰਸਿਟੀ, ਜੰਮੂ-ਕਸ਼ਮੀਰ, ਭਾਰਤ
High School:
Punjab University, Chandigarh, India
ਹਾਈ ਸਕੂਲ:
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਭਾਰਤ |
Gurmat
Knowledge
ਗੁਰਮਤਿ ਗਿਆਨ |
Shabad
- Guru , from Sri Guru Granth Sahib Ji
ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਸੋਂ |
Religious
Inspiration
ਧਾਰਮਿਸ ਪ੍ਰੇਰਨਾ |
- Jathedar
Ravel Singh Akali (Grandfather)
-
Parents (Sardarni Darshan Kaur & Sardar
Jaimal Singh)
-
Principal Harbhajan Singh & Professor Avtar
Singh Naaz (Shaheed Sikh Missionary College,
Amritsar, Punjab, India)
- ਜਥੇਦਾਰ ਰਵੇਲ ਸਿੰਘ ਅਕਾਲੀ (ਦਾਦਾ
ਜੀ)
- ਮਾਤਾ / ਪਿਤਾ: ਸਰਦਾਰਨੀ ਦਰਸ਼ਨ
ਕੌਰ ਅਤੇ ਸਰਦਾਰ ਜੈਮਲ ਸਿੰਘ
- ਪ੍ਰਿੰਸੀਪਲ ਹਰਭਜਨ ਸਿੰਘ ਅਤੇ ਪ੍ਰੋਫੈਸਰ
ਅਵਤਾਰ ਸਿੰਘ (ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ,
ਪੰਜਾਬ, ਭਾਰਤ)
|
Awards/
Honorary Reverence
ਐਵਾਰਡ / ਆਨਰੇਰੀ |
-
Sri Sahib (Kirpan) Given by Sikh Sangat for excellence
in Sewa and Organizing events for 300th Birth Anniversary
of Khalsa in 1999.
- Honor Given by D.C Metropolition Area Sikh Congregation.
- Sangat Recognition (February 21, 2015) for Commitment
and Deep Dedicated Sewa (in Rememberance of the
Sikh Shaheeds of Saka Sri Nankana Sahib Ji).
- & Several Recognitions in India, Hong Kong,
and USA. |
Community
Treasure
ਕੌਮੀ ਖ਼ਜ਼ਾਨਾ |
Shabads
on Audio Cassettes, CD's, and MP3 (please see below
and Audio section from left menu)
ਵੱਖ ਸ਼ਬਦਾਂ ਦੀਆਂ ਆਡੀੳ, ਵੀਡੀੳ, ਕੈਸਟਾਂ,
ਅਤੇ ਸੀ. ਡੀ. |
Publications
ਲਿੱਖਤ ਰਾਹੀਂ ਸੇਵਾ |
-
Book: Virale
Kayi Kaye (Published
November 2020)
- Book:
GURU
GRANTH DA PANDHI
(Published
November 2021)
- ਪੁਸਤਕ : ਵਿਰਲੇ
ਕੇਈ ਕੇਇ
- ਪੁਸਤਕ : ਗੁਰੂ
ਗ੍ਰੰਥ ਦਾ ਪਾਂਧੀ
|
Service
(Thru Kirtan & Other)
ਸੇਵਾ
|
2009 - Present (Head Priest)
Central Sikh Mission of America (C.S.M.A.)
Gurdwara Sahib Sikh Sangat of Virginia
3901 Centerview Drive, Suite D, Chantilly, Virginia
20151, USA
Website
| Twitter
| YouTube
| Flickr
| Vimeo
੨੦੦੯ - ਮੌਜੂਦਾ (ਗਿਆਨੀ ਜੀ ਦੀ ਸੇਵਾ)
ਸੀ.ਐਸ.ਐਮ.ਏ., ਗੁਰਦੁਆਰਾ ਸਾਹਿਬ ਸਿੱਖ ਸੰਗਤ ਆਫ਼ ਵਰਜੀਨੀਆ
1987 - 2009 (Head Priest)
Sikh Foundation of Virginia
Virginia, USA
੧੯੮੭ - ੨੦੦੯ (ਗਿਆਨੀ ਜੀ ਦੀ ਸੇਵਾ)
ਸਿੱਖ ਫਾਊਡੇਸ਼ਨ ਆਫ਼ ਅਮਰੀਕਾ
ਵਰਜੀਨੀਆ, ਅਮਰੀਕਾ
1982 - 1986 (Head Priest)
Gurdwara Sahib, Khalsa Diwan Hong Kong
371 Queen's Road East, Wan Chai, Hong Kong
੧੯੮੨ -੧੯੮੬ (ਗਿਆਨੀ ਜੀ ਦੀ ਸੇਵਾ)
ਗੁਰਦੁਆਰਾ ਸਾਹਿਬ,
ਖ਼ਾਲਸਾ
ਦੀਵਾਨ ਹਾਂਗਕਾਂਗ
1980-1982 (Teacher)
Punjabi and Divinity Teacher
Guru Nanak Khalsa High School, Chandigarh, India
੧੯੮੦ - ੧੯੮੨ (ਅਧਿਆਪਕ)
ਗੁਰੂ
ਨਾਨਕ ਖ਼ਾਲਸਾ
ਹਾਈ ਸਕੂਲ
, ਚੰਡੀਗੜ੍ਹ, ਭਾਰਤ
1974-1982 (Kirtan Sewa)
- Shahabad Markanda, Haryana, India
- Yamuna Nagar, Haryana, India
- Religious Teacher, 14 Punjab Regiment, Indian
Army, India
- Kankar Khera Merritt Cantt, UP, India
- Ramgarhia Bhawan, Chandigarh, India
- SGPC (Shiromani Gurdwara Parbandhak Committee)
Sikh Mission Hapur, UP and MP, India |
Humble
Servant
ਨਿਮਰ ਸੇਵਕ |
Great
Blessings from Guru Granth Sahib and Panth
ਗੁਰੂ
ਗ੍ਰੰਥ ਸਾਹਿਬ ਅਤੇ ਪੰਥ ਵੱਲੋਂ ਮਹਾਨ ਬਖ਼ਸ਼ਿਸ਼ |
|
Book
ਕਿਤਾਬ |
 |
ਵਿਰਲੇ ਕੇਈ ਕੇਇ
ਸਫ਼ਰਨਾਮਾ
ਜੱਥੇਦਾਰ ਅਕਾਲੀ ਰਵੇਲ ਸਿੰਘ ਜੀ
Virale Kayi Kaye ...
ਗਿਆਨੀ ਕੁਲਦੀਪ ਸਿੰਘ ( ਯੂ. ਐਸ. ਏ.
)
by Gyani Kuldeep Singh (USA)
ਅਰਥਾਤ
ਰਿਆਸਤ ਕਸ਼ਮੀਰ ਗੁਰਸਿੱਖੀ ਦੀ
ਇੱਕ ਝਲਕ
Published: November 2020
Front
Cover | Back
Cover
|
|
Book
ਕਿਤਾਬ |
 |
ਗੁਰੂ
ਗ੍ਰੰਥ ਦਾ ਪਾਂਧੀ
GURU GRANTH DA PANDHI
ਗਿਆਨੀ ਕੁਲਦੀਪ ਸਿੰਘ ( ਯੂ. ਐਸ. ਏ.
)
by
Gyani Kuldeep Singh (USA)
ਸਮਰਪਣ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ
ਇਕਾ ਬਾਣੀ ਇਕੁ ਗੁਰੁ ਇਕੋ ਸਬਦੁ
ਵੀਚਾਰਿ ॥
ਦੀ ਅਕਾਲੀ ਵਿਚਾਰਧਾਰਾ ਪ੍ਰਤੀ ਸਮਰਪਿਤ ਸਮੂਹ ਪਾਂਧੀਆਂ ਨੂੰ
Published: November 2021
Released (USA): January 1, 2022
Released
(Canada): January 8, 2022
Front
Cover | Back
Cover
|
|
Saad
Jevan ਸਦ
ਜੀਵਨ |

CD
Title: Saad Jevan ਸਦ
ਜੀਵਨ
CD Subtitle 1: ਨਾਨਕ ਐਸੀ ਮਰਨੀ ਜੋ ਮਰੈ ਤਾ
ਸਦ ਜੀਵਣੁ ਹੋਇ
CD Subtitle 2: ਮਰਣੁ ਨ ਮਂਦਾ ਲੋਕਾ ਆਖੀਐ ਜੇ
ਮਰਿ ਜਾਣੈ ਐਸਾ ਕੋਇ ॥
Recording Date: October 20, 2003
Shabad Kirtan Recitation by: Gyani Kuldeep Singh Ji
ਗਿਆਨੀ ਕੁਲਦੀਪ ਸਿੰਘ ਜੀ
Shabad Reference: Sri Guru Granth Sahib Ji page 579 ਪੰਨਾ
੫੭੯
Full Shabad: ਵਡਹੰਸੁ ਮਹਲਾ ੧ - ਮਰਣੁ ਨ ਮੰਦਾ
ਲੋਕਾ ਆਖੀਐ ਜੇ ਮਰਿ ਜਾਣੈ ਐਸਾ ਕੋਇ ॥ ਸੇਵਿਹੁ ਸਾਹਿਬੁ ਸੰਮ੍ਰਥੁ
ਆਪਣਾ ਪੰਥੁ ਸੁਹੇਲਾ ਆਗੈ ਹੋਇ ॥ ਪੰਥਿ ਸੁਹੇਲੈ ਜਾਵਹੁ ਤਾਂ ਫਲੁ ਪਾਵਹੁ
ਆਗੈ ਮਿਲੈ ਵਡਾਈ ॥ ਭੇਟੈ ਸਿਉ ਜਾਵਹੁ ਸਚਿ ਸਮਾਵਹੁ ਤਾਂ ਪਤਿ ਲੇਖੈ
ਪਾਈ ॥ ਮਹਲੀ ਜਾਇ ਪਾਵਹੁ ਖਸਮੈ ਭਾਵਹੁ ਰੰਗ ਸਿਉ ਰਲੀਆ ਮਾਣੈ ॥ ਮਰਣੁ
ਨ ਮੰਦਾ ਲੋਕਾ ਆਖੀਐ ਜੇ ਕੋਈ ਮਰਿ ਜਾਣੈ ॥ ੨ ॥
Image:
CD
Inside Cover and Front Cover
Image: CD
Back Cover and Sides
Audio:
|
Gur
Nanak Ja Ko Bhaya Deyala ਗੁਰੁ ਨਾਨਕ ਜਾ ਕਉ
ਭਇਆ ਦਇਆਲਾ |

Title:
Gur Nanak Ja Ko Bhaya Deyala ਗੁਰੁ ਨਾਨਕ
ਜਾ ਕਉ ਭਇਆ ਦਇਆਲਾ
Shabad Kirtan Recitation by: Gyani Kuldeep Singh Ji
ਗਿਆਨੀ ਕੁਲਦੀਪ ਸਿੰਘ ਜੀ
Shabad 1: ਗੁਰੁ ਨਾਨਕ ਜਾ ਕਉ ਭਇਆ ਦਇਆਲਾ ॥ ਸੋ
ਜਨੁ ਹੋਆ ਸਦਾ ਨਿਹਾਲਾ ॥
Recording Date: November 26, 2004
Shabad Reference: Sri Guru Granth Sahib Ji page 395-396
ਪੰਨਾ ੩੯੫-੩੯੬
Shabad
2: ਤੂੰ ਦਾਨਾ ਤੂੰ ਸਦ ਮਿਹਰਵਾਨਾ ਨਾਮੁ ਮਿਲੈ ਰੰਗੁ
ਮਾਣੀ ॥
Recording Date: November 28, 2004
Shabad Reference: Sri Guru Granth Sahib Ji page 383
ਪੰਨਾ ੩੮੩
Release
1: Cassette was released in 2004 (300th Anniversary Shaheedi
Diwas 4 Sahibzadas) and distributed to Sangat.
Release 2: CD will be released on 11/28/2012 (Prakash
Purab 1st Patshahi) and distributed to Sangat.
Image:
Cassette
Back Cover, Side, Front Cover
Image:
CD
Front Cover
Audio:
|
Khair
Deejei Bandagi ਖੈਰੁ ਦੀਜੈ ਬੰਦਗੀ |

CD
Title: Khair Deejei Bandagi ਖੈਰੁ ਦੀਜੈ ਬੰਦਗੀ
Release Date: 2004 T-Series
Shabad Kirtan Recitation by: Gyani Kuldeep Singh Ji
ਗਿਆਨੀ ਕੁਲਦੀਪ ਸਿੰਘ ਜੀ
Shabad 1: Khair Deejei Bandagi ਖੈਰੁ ਦੀਜੈ
ਬੰਦਗੀ
Shabad
2: Drisht Teri Sukh Paiyei ਦ੍ਰਿਸਟਿ ਤੇਰੀ
ਸੁਖੁ ਪਾਈਐ
Image:
CD Front
Cover
Audio:
1 |
Khair
Deejei Bandagi |
0:30:54 |
Copyright
T-Series |
2 |
Drisht
Teri Sukh Paiyei |
0:29:59 |
Copyright
T-Series |
|
Gavo
Suno Paro Nit Bhai ਗਾਵਹੁ ਸੁਣਹੁ ਪੜਹੁ ਨਿਤ
ਭਾਈ |

CD
Title: Gavo Suno Paro Nit Bhai ਗਾਵਹੁ ਸੁਣਹੁ
ਪੜਹੁ ਨਿਤ ਭਾਈ
Release Date: January 2012
Recitation by: Gyani Kuldeep Singh Ji
ਗਿਆਨੀ ਕੁਲਦੀਪ ਸਿੰਘ ਜੀ
Recording 1: Jap ਜਪੁ
Recording 2: Rehras ਰਹਰਾਸਿ
Recording 3: Sohila ਸੋਹਿਲਾ
Audio:
|
|