ਪੁਸਤਕ
Book
ਅਨੰਦ ਕਾਰਜ
ਸਿੱਖ ਅਨੰਦ ਕਾਰਜ ਸਮਾਗਮ
ਪੋ੍. ਦਰਸ਼ਨ ਸਿੰਘ ਖ਼ਾਲਸਾ
Anand Karaj
The Sikh Marriage Ceremony
Prof. Darshan Singh Khalsa
Published: February 2007
(in Punjabi)
ਅੱਜ ਮੁੜ ਸਿੱਖ ਨੌਜੁਆਨ ਪੀੜ੍ਹੀ ਲਈ ‘ਅਨੰਦ ਕਾਰਜ’ ਦੀ ਇਸ ਗੁਰੂ ਬਖ਼ਸ਼ਿਸ਼ ਨੂੰ ਸਮਝਣ ਦੀ ਅਤਿ ਲੋੜ ਹੈ। ਇਸ ਖਿਆਲ ਨੂੰ ਮੁੱਖ ਰੱਖਦਿਆਂ ਹੀ ਇਹ ਉਪਰਾਲਾ ਕੀਤਾ ਗਿਆ ਹੈ ਕਿ ਅਜੋਕੇ ਸਾਧਨਾਂ ਰਾਹੀਂ ਗੁਰੂ ਉਪਦੇਸ਼ ਨੂੰ ਬੱਚਿਆਂ ਤਕ ਪਹੁੰਚਾ ਕੇ, ਕੇਵਲ ਪਦਾਰਥਵਾਦ ਅਤੇ ਸਰੀਰਕ ਵਿਕਾਰਾਂ ਦੀ ਚਕਾਚੌਂਧ ਵਿੱਚ ਬੇਜ਼ਾਰ ਹੋ ਰਹੀ ਜੁਆਨੀ ਨੂੰ ਅਨੰਦ ਦੇ ਘਰ ’ਚ ਸੁਰੱਖਿਅਤ ਕੀਤਾ ਜਾਵੇ।