ਦੀਵਾਨਾਂ ਦੀ ਜਾਣਕਾਰੀ
Diwans & Services
Gurdwara Sahib is open 7 days a week
morning to evening
ਐਤਵਾਰ ਹਫਤਾਵਾਰੀ ਦੀਵਾਨ (ਸਵੇਰ ੯:੩੦ - ੧)
Sunday Weekly Diwan (9:30 am - 1 pm)
Time | Details | ਵੇਰਵਾ |
9:30 am - 10:45 am | Asa Ki Var | ਆਸਾ ਕੀ ਵਾਰ |
10:45 am - 11:20 am | Break (Tea & Snacks) | ਬਰੇਕ (ਚਾਹ ਅਤੇ ਸਨੈਕਸ) |
11:20 am - 12:00 pm | Shabad Kirtan recited by Sangat | ਸੰਗਤਾਂ ਵੱਲੋਂ ਸ਼ਬਦ ਕੀਰਤਨ |
12:00 pm - 12:45 pm | Shabad Kirtan recited by Gyani Kuldeep Singh | ਸ਼ਬਦ ਕੀਰਤਨ ਅਤੇ ਵੀਚਾਰ ਗਿਆਨੀ ਕੁਲਦੀਪ ਸਿੰਘ |
12:45 pm - 1:00 pm | Ardas, Hukamnama, & Samapti | ਅਰਦਾਸ, ਹੁਕਮਨਾਮਾ ਅਤੇ ਸਮਾਪਤੀ |
1:00 pm - 2:00 pm | Langar | ਲੰਗਰ |
ਸ਼ੁੱਕਰਵਾਰ ਹਫਤਾਵਾਰੀ ਦੀਵਾਨ (ਸ਼ਾਮ ੭ - ੯)
Friday Weekly Diwan (7 pm - 9 pm)
Time | Details | ਵੇਰਵਾ |
7:00 pm - 7:20 pm | Rehras (So Dar & So Purkh) | ਰਹਿਰਾਸ (ਸੋ ਦਰ ਅਤੇ ਸੋ ਪੁਰਖੁ) |
7:20 pm - 8:00 pm | Shabad Kirtan recited by Sangat | ਸੰਗਤਾਂ ਵੱਲੋਂ ਸ਼ਬਦ ਕੀਰਤਨ |
8:00 pm - 8:45 pm | Shabad Kirtan recited by Gyani Kuldeep Singh | ਸ਼ਬਦ ਕੀਰਤਨ ਅਤੇ ਵੀਚਾਰ ਗਿਆਨੀ ਕੁਲਦੀਪ ਸਿੰਘ |
8:45 pm - 9:00 pm | Ardas, Hukamnama, Sohila, & Samapti | ਅਰਦਾਸ, ਹੁਕਮਨਾਮਾ, ਸੋਹਿਲਾ, ਅਤੇ ਸਮਾਪਤੀ |
9:00 pm - 9:30 pm | Langar | ਲੰਗਰ |
Saturday weekly Sukhmani Sahib recitation
This weekly recitation is held by Gurdwara Sahib Ladies. All sangat is welcome. Please join us!
2 PM - 3:30 PM
ਸ਼ਨਿੱਚਰਵਾਰ ਹਫਤਾਵਾਰੀ ਸੁਖਮਨੀ ਸਾਹਿਬ ਦਾ ਪਾਠ
ਇਹ ਹਫਤਾਵਾਰੀ ਪਾਠ ਗੁਰਦੁਆਰਾ ਸਾਹਿਬ ਬੀਬੀਆਂ ਵੱਲੋਂ ਕਰਵਾਇਆ ਜਾਂਦਾ ਹੈ। ਸਾਰੀ ਸੰਗਤ ਦਾ ਸੁਆਗਤ ਹੈ। ਕਿਰਪਾ ਕਰਕੇ ਆਓ ਅਤੇ ਸ਼ਾਮਲ ਹੋਵੋ ਜੀ ।
ਦੁਪਹਿਰ ੨ - ੩:੩੦
Other Services
ਹੋਰ ਸੇਵਾਵਾਂ
Special Diwans
- Gurpurabs
- Vaisakhi
- Bandi Chhor Diwas
- & other special days in accordance with Sikh Nanakshahi Calendar passed by Akal Takht in 2003. view Calendar dates
Diwan Notice Flyers will be posted on Website, Facebook, X, and sent to email distribution list.
Additional services
- Kirtan at Gurdwara Sahib
- Kirtan at sangat residence (Home)
- Akhand Paath
- Sahej Paath
- Anand Karaj (Sikh Marriage Ceremony)
- Funeral
please contact Gyani Ji in advance so proper booking can be scheduled.
Gyani Ji Mobile 571-236-3529
ਵਿਸ਼ੇਸ਼ ਦੀਵਾਨ
- ਗੁਰਪੁਰਬ
- ਵਿਸਾਖੀ
- ਬੰਦੀ ਛੋੜ ਦਿਵਸ
- ਅਤੇ ੨੦੦੩ ਵਿੱਚ ਅਕਾਲ ਤਖ਼ਤ ਦੁਆਰਾ ਪਾਸ ਕੀਤੇ ਸਿੱਖ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ ਹੋਰ ਵਿਸ਼ੇਸ਼ ਦਿਹਾੜੇ। ਕੈਲੰਡਰ ਦੀਆਂ ਤਰੀਕਾਂ ਵੇਖੋ
ਦੀਵਾਨ ਨੋਟਿਸ ਫਲਾਇਰ ਵੈੱਬਸਾਈਟ, ਫੇਸਬੁੱਕ, ਐਕਸ 'ਤੇ ਪੋਸਟ ਕੀਤੇ ਜਾਣਗੇ ਅਤੇ ਈਮੇਲ ਭੇਜੇ ਜਾਣਗੇ।
ਵਧੀਕ ਸੇਵਾਵਾਂ
- ਗੁਰਦੁਆਰਾ ਸਾਹਿਬ ਵਿਖੇ ਕੀਰਤਨ
- ਸੰਗਤ ਨਿਵਾਸ (ਘਰ) ਵਿਖੇ ਕੀਰਤਨ
- ਅਖੰਡ ਪਾਠ
- ਸਹਿਜ ਪਾਠ
- ਆਨੰਦ ਕਾਰਜ (ਸਿੱਖ ਵਿਆਹ ਸਮਾਗਮ)
- ਅੰਤਿਮ ਸੰਸਕਾਰ
ਕਿਰਪਾ ਕਰਕੇ ਗਿਆਨੀ ਜੀ ਨਾਲ ਸੰਪਰਕ ਕਰੋ ਤਾਂ ਜੋ ਸਹੀ ਬੁਕਿੰਗ ਤਹਿ ਕੀਤੀ ਜਾ ਸਕੇ।
ਗਿਆਨੀ ਜੀ ਮੋਬਾਈਲ ੫੭੧-੨੩੬-੩੫੨੯