ਪੁਸਤਕ
Book
ਏਤੁ ਰਾਹਿ
ਪੋ੍. ਦਰਸ਼ਨ ਸਿੰਘ ਖ਼ਾਲਸਾ
Eit Raah
Prof. Darshan Singh Khalsa
Published: March 2003
(in Punjabi)
ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ ॥ ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ ॥ ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ ॥ ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ ॥ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ॥ ੩੨ ॥(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਪੰਨਾ ੭)
ਸਿੰਘ ਸਾਹਿਬ ਪ੍ਰੋ. ਦਰਸ਼ਨ ਸਿੰਘ ਜੀ ਵੱਲੋਂ ਇਸ ਪੁਸਤਕ ਰਾਹੀਂ ਸਿੱਖ ਕੌਮ ਨੂੰ ਦਰਪੇਸ਼ ਸਾਜਿਸ਼ੀ ਲਹਿਰਾਂ ਦੇ ਚਿਹਰੇ ਤੋਂ ਨਕਾਬ ਲਾਹੁਣ ਦੀ ਕੋਸ਼ਿਸ਼ ਕੀਤੀ ਗਈ ਹੈ। ਨਾਲ ਹੀ ਗੁਰਮਤਿ ਸਿਧਾਂਤ ਦੇ ਚੱਪੂ ਸਿੱਖ ਸੰਗਤਾਂ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਨਾਲ ਕਿ ਸਿੱਖੀ ਜੀਵਨ ਦੀ ਬੇੜੀ ਨੂੰ ਇਹਨਾਂ ਘੁੰਮਣ-ਘੇਰੀਆਂ ਤੋਂ ਸੁਰੱਖਿਅਤ ਕੀਤਾ ਜਾ ਸਕੇ, ਤਾਂ ਕਿ ਸਰਬੱਤ ਦੇ ਭਲੇ ਦੇ ਜਾਮਨ ਮਾਨਵਵਾਦੀ ਖਾਲਸਾ ਦੇ ਬੋਲ-ਬਾਲੇ ਹਮੇਸ਼ਾਂ ਗੂੰਜਦੇ ਰਹਿਣ।