ਵਿਸ਼ੇਸ਼ ਪ੍ਰੋਫਾਈਲ
Featured Profile
ਗਿਆਨੀ ਕੁਲਦੀਪ ਸਿੰਘ
Gyani Kuldeep Singh
- ਨਾਮ
ਕੁਲਦੀਪ ਸਿੰਘ
ਜਨਮ
ਪੰਜਾਬ, ਭਾਰਤ
ਮਾਪੇ
ਮਾਤਾ ਸਰਦਾਰਨੀ ਦਰਸ਼ਨ ਕੌਰਪਿਤਾ ਸਰਦਾਰ ਜੈਮਲ ਸਿੰਘ
ਪਰਿਵਾਰ
ਰਵਿੰਦਰ ਕੌਰ (ਸੁਪਤਨੀ), ੨ ਪੁੱਤਰ
ਮੁੱਢਲੀ ਵਿੱਦਿਆ
ਕੀਰਤਨ ਅਤੇ ਗੁਰਮਤਿ ਦੀ ਪੜ੍ਹਾਈ
ਡਿਪਲੋਮਾ, ੧੯੭੨ - ੧੯੭੪
ਸ਼ਹੀਦ ਸਿੱਖ ਮਿਸ਼ਨਰੀ ਕਾਲਜ (ਅੰਮ੍ਰਿਤਸਰ, ਪੰਜਾਬ, ਭਾਰਤ)
ਗੁਰੂ ਗਰੰਥ ਆਰਚਾਰੀਆ
ਗੁਰੂ ਨਾਨਕ ਯੂਨੀਵਰਸਿਟੀ (ਅੰਮ੍ਰਿਤਸਰ, ਪੰਜਾਬ, ਭਾਰਤ)
(ਅਧਿਆਪਕ ਸਿਖਲਾਈ)ਜੰਮੂ ਯੂਨੀਵਰਸਿਟੀ, ਜੰਮੂ-ਕਸ਼ਮੀਰ, ਭਾਰਤ
ਗਿਆਨੀ - ਜੰਮੂ ਯੂਨੀਵਰਸਿਟੀ, ਜੰਮੂ-ਕਸ਼ਮੀਰ, ਭਾਰਤ
ਹਾਈ ਸਕੂਲ - ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਭਾਰਤ
ਗੁਰਮਤਿ ਗਿਆਨ
ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸੋਂ
ਧਾਰਮਿਕ ਪ੍ਰੇਰਨਾ
- ਜਥੇਦਾਰ ਰਵੇਲ ਸਿੰਘ ਅਕਾਲੀ (ਦਾਦਾ ਜੀ)
- ਮਾਤਾ / ਪਿਤਾ: ਸਰਦਾਰਨੀ ਦਰਸ਼ਨ ਕੌਰ ਅਤੇ ਸਰਦਾਰ ਜੈਮਲ ਸਿੰਘ
- ਪ੍ਰਿੰਸੀਪਲ ਹਰਿਭਜਨ ਸਿੰਘ ਅਤੇ ਪ੍ਰੋਫੈਸਰ ਅਵਤਾਰ ਸਿੰਘ ਨਾਜ਼ (ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ, ਪੰਜਾਬ, ਭਾਰਤ)
ਐਵਾਰਡ / ਆਨਰੇਰੀ
- ੧੯੯੯ ਵਿੱਚ ਖਾਲਸੇ ਦੇ ੩੦੦ਵੇਂ ਜਨਮ ਦਿਹਾੜੇ ਮੌਕੇ ਸੇਵਾ ਵਿੱਚ ਉੱਤਮਤਾ ਅਤੇ ਸਮਾਗਮਾਂ ਦੇ ਆਯੋਜਨ ਲਈ ਸਿੱਖ ਸੰਗਤ ਵੱਲੋਂ ਦਿੱਤੀ ਗਈ ਸ੍ਰੀ ਸਾਹਿਬ (ਕਿਰਪਾਨ)
- ਡੀਸੀ ਮੈਟਰੋਪੋਲੀਸ਼ਨ ਏਰੀਆ ਦੀ ਸਿੱਖ ਸੰਗਤ ਵੱਲੋਂ ਦਿੱਤਾ ਗਿਆ ਸਨਮਾਨ।
- ਸੇਵਾ (ਸਾਕਾ ਸ੍ਰੀ ਨਨਕਾਣਾ ਸਾਹਿਬ ਜੀ ਦੇ ਸਿੱਖ ਸ਼ਹੀਦਾਂ ਦੀ ਯਾਦ ਵਿੱਚ) ਲਈ ਮਾਨਤਾ (੨੧ ਫਰਵਰੀ, ੨੦੧੫)
- ਅਤੇ ਭਾਰਤ, ਹਾਂਗਕਾਂਗ ਅਤੇ ਅਮਰੀਕਾ ਵਿੱਚ ਕਈ ਮਾਨਤਾਵਾਂ।
ਕੌਮੀ ਖ਼ਜ਼ਾਨਾ
ਵੱਖ ਸ਼ਬਦਾਂ ਦੀਆਂ ਆਡੀੳ, ਵੀਡੀੳ, ਕੈਸਟਾਂ, ਅਤੇ ਸੀ. ਡੀ.
ਲਿੱਖਤ ਰਾਹੀਂ ਸੇਵਾ
- ਪੁਸਤਕ : ਵਿਰਲੇ ਕੇਈ ਕੇਇ
- ਪੁਸਤਕ : ਗੁਰੂ ਗ੍ਰੰਥ ਦਾ ਪਾਂਧੀ
ਸੇਵਾ
੨੦੦੯ - ਮੌਜੂਦਾ (ਗਿਆਨੀ ਜੀ ਦੀ ਸੇਵਾ)ਸੀ.ਐਸ.ਐਮ.ਏ., ਗੁਰਦੁਆਰਾ ਸਾਹਿਬ ਸਿੱਖ ਸੰਗਤ ਆਫ਼ ਵਰਜੀਨੀਆ
੧੯੮੭ - ੨੦੦੯ (ਗਿਆਨੀ ਜੀ ਦੀ ਸੇਵਾ)ਸਿੱਖ ਫਾਊਡੇਸ਼ਨ ਆਫ਼ ਅਮਰੀਕਾਵਰਜੀਨੀਆ, ਅਮਰੀਕਾ
੧੯੮੨ -੧੯੮੬ (ਗਿਆਨੀ ਜੀ ਦੀ ਸੇਵਾ)ਗੁਰਦੁਆਰਾ ਸਾਹਿਬ, ਖ਼ਾਲਸਾ ਦੀਵਾਨ ਹਾਂਗਕਾਂਗ
੧੯੮੦ - ੧੯੮੨ (ਅਧਿਆਪਕ)ਗੁਰੂ ਨਾਨਕ ਖ਼ਾਲਸਾ ਹਾਈ ਸਕੂਲ , ਚੰਡੀਗੜ੍ਹ, ਭਾਰਤ
੧੯੭੫-੧੯੮੨ (ਕੀਰਤਨ ਸੇਵਾ):
- ਸ਼ਾਹਬਾਦ ਮਾਰਕੰਡਾ, ਹਰਿਆਣਾ, ਭਾਰਤ
- ਯਮੁਨਾ ਨਗਰ, ਹਰਿਆਣਾ, ਭਾਰਤ
- ਧਾਰਮਿਕ ਅਧਿਆਪਕ, ੧੪ ਪੰਜਾਬ ਰੈਜੀਮੈਂਟ, ਭਾਰਤੀ ਫੌਜ, ਭਾਰਤ
- ਕੰਕਰ ਖੇੜਾ ਮੇਰਠ, ਉੱਤਰ ਪ੍ਰਦੇਸ਼, ਭਾਰਤ
- ਰਾਮਗੜ੍ਹੀਆ ਭਵਨ, ਚੰਡੀਗੜ੍ਹ, ਭਾਰਤ
- SGPC (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਸਿੱਖ ਮਿਸ਼ਨ ਹਾਪੁੜ, ਯੂ.ਪੀ. ਅਤੇ ਐਮ.ਪੀ., ਭਾਰਤ
ਨਿਮਰ ਸੇਵਕ
ਗੁਰੂ ਗ੍ਰੰਥ ਸਾਹਿਬ ਅਤੇ ਪੰਥ ਵੱਲੋਂ ਮਹਾਨ ਬਖ਼ਸ਼ਿਸ਼
Name
Kuldeep Singh
Birth Place
Punjab, India
Parents
Mother: Sardarni Darshan KaurFather: Sardar Jaimal Singh
Family
Ravinder Kaur (wife), 2 Sons
Basic Education
Kirtan and Gurmat Studies Diploma, 1972-1974
Shaheed Sikh Missionary CollegeAmritsar, Punjab, India
Guru Granth Archariya - Guru Nanak University - Amritsar, Punjab, India
BEC (Teacher Training) - Jammu, J&K, India
Gyani (Honor in Punjabi) Jammu University, J&K, India
High School: Punjab University, Chandigarh, India
Gurmat Knowledge
Shabad - Guru, from Sri Guru Granth Sahib Ji
Religious Inspiration
- Jathedar Ravel Singh Akali (Grandfather)
- Parents (Sardarni Darshan Kaur & Sardar Jaimal Singh)
- Principal Harbhajan Singh & Professor Avtar Singh Naaz (Shaheed Sikh Missionary College, Amritsar, Punjab, India)
Awards/ Honorary Reverence
- Sri Sahib (Kirpan) Given by Sikh Sangat for excellence in Sewa and Organizing events for 300th Birth Anniversary of Khalsa in 1999.
- Honor Given by D.C Metropolition Area Sikh Congregation.
- Sangat Recognition (February 21, 2015) for Commitment and Deep Dedicated Sewa (in Rememberance of the Sikh Shaheeds of Saka Sri Nankana Sahib Ji).
- & Several Recognitions in India, Hong Kong, and USA.
Community Treasure
Shabads on Audio Cassettes, CD's, and MP3
Publications
- Book: Virale Kayi Kaye (Published November 2020)
- Book: GURU GRANTH DA PANDHI (Published November 2021)
Service
2009 - Present (Head Priest)Central Sikh Mission of America (C.S.M.A.)Gurdwara Sahib Sikh Sangat of Virginia3901 Centerview Drive, Suite C & D, Chantilly, Virginia 20151, USA
1987 - 2009 (Head Priest)Sikh Foundation of VirginiaVirginia, USA
1982 - 1986 (Head Priest)Gurdwara Sahib, Khalsa Diwan Hong Kong371 Queen's Road East, Wan Chai, Hong Kong
1980-1982 (Teacher)Punjabi and Divinity TeacherGuru Nanak Khalsa High School, Chandigarh, India
1974-1982 (Kirtan Sewa)- Shahabad Markanda, Haryana, India- Yamuna Nagar, Haryana, India - Religious Teacher, 14 Punjab Regiment, Indian Army, India - Kanker Khera Meerut, Uttar Pradesh, India- Ramgarhia Bhawan, Chandigarh, India- SGPC (Shiromani Gurdwara Parbandhak Committee) Sikh Mission Hapur, UP and MP, India
Humble Servant
Great Blessings from Sri Guru Granth Sahib Ji and Panth