ਮੂਲ ਸਿੱਖ ਨਾਨਕਸ਼ਾਹੀ ਕੈਲੰਡਰ 2025
ਸੰਮਤ ਨਾਨਕਸ਼ਾਹੀ 556-557
Original Sikh Nanakshahi Calendar 2025
Gurpurabs and Historical Dates ਗੁਰਪੁਰਬ ਅਤੇ ਇਤਿਹਾਸਕ ਦਿਹਾੜੇ
January
- 5 - Parkash Purab, Patshahi 10th, Sri Guru Gobind Singh Sahib Ji
- 6 - Shaheedi Diwas, Bhai Kehar Singh and Bhai Satwant Singh
- 13 - Arambh (Magh)
- 13 - The foundation/Laying stone of Darbar Sahib laid down by Sufi saint Mian Mir in the presence of Patshahi 5th, Sri Guru Arjan Sahib Ji
- 18 - Janamdin, Bhai Sahib Himmat Singh Ji (1661), one of the Panj Pyare
- 26 - Janamdin, Baba Deep Singh Ji (1682)
- 31 - Parkash Purab, Patshahi 7th, Sri Guru Harrai Sahib Ji
ਜਨਵਰੀ
- 5 - ਪ੍ਰਕਾਸ਼ ਪੁਰਬ ਪਾਤਿਸ਼ਾਹੀ ੧੦ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
- 6 - ਸ਼ਹੀਦ ਭਾਈ ਕੇਹਰ ਸਿੰਘ ਅਤੇ ਭਾਈ ਸਤਵੰਤ ਸਿੰਘ
- 13 - ਅਰੰਭ ਮਾਘ
- 13 - ਨੀਂਹ ਪੱਥਰ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ
- 18 - ਜਨਮ ਦਿਨ ਭਾਈ ਸਾਹਿਬ ਹਿੰਮਤ ਸਿੰਘ ਜੀ
- 26 - ਜਨਮ ਦਿਨ ਬਾਬਾ ਦੀਪ ਸਿੰਘ ਜੀ ਸ਼ਹੀਦ
- 31 - ਪ੍ਰਕਾਸ਼ ਪੁਰਬ ਪਾਤਿਸ਼ਾਹੀ ੭ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ
February
- 8 - The Great Holocaust (Vadda Ghallughara)
- 11 - Janam Sahibzada Baba Ajit Singh Ji
- 12 - Aramb (Phagun)
- 12 - Bandi Chhor Diwas, Patshahi 6th, Sri Guru Hargobind Sahib Ji (Original)
- 12 - Janamdin Bhagat Ravidas Ji
- 21 - Shaheedi Saka Sri Nanakana Sahib
- 21 - The Front of Jaito (Jaito da Morcha)
ਫਰਵਰੀ
- 8 - ਵੱਡਾ ਘੱਲੂਘਾਰਾ
- 11 - ਜਨਮ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ
- 12 - ਅਰੰਭ ਫੱਗਣ
- 12 - ਬੰਦੀ ਛੋੜ ਦਿਵਸ ਪਾਤਿਸ਼ਾਹੀ ੬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ (ਅਸਲ)
- 12 - ਜਨਮ ਦਿਨ ਭਗਤ ਰਵਿਦਾਸ ਜੀ
- 21 - ਸ਼ਹੀਦੀ ਸਾਕਾ ਸ੍ਰੀ ਨਨਕਾਣਾ ਸਾਹਿਬ
- 21 - ਜੈਤੋਂ ਦਾ ਮੋਰਚਾ
March
- 14 - Sikh New Years Day Nanakshahi
- 14 - Arambh (Chet)
- 14 - Gurgaddi Purab, Patshahi 7th, Sri Guru Harrai Sahib Ji
- 14 - Hola Mohalla
- 15 - Khalsa captures Delhi. Sardar Baghel Singh Dal Khalsa forces attacked and captured Delhi and built gurdwaras including Sis Ganj and Rakab Ganj.
- 19 - Joti Jot Purab, Patshahi 6th, Sri Guru Hargobind Sahib Ji
- 20 - Chittisinghpura Massacre at small Jammu and Kashmir village called "Chittisinghpura".
- 23 - Shaheedi Diwas, S. Bhagat Singh
- 25 - Shaheedi Diwas Bhai Subeg Singh Ji and Bhai Shahbaz Singh Ji
ਮਾਰਚ
- 14 - ਨਵਾਂ ਸਾਲ ਨਾਨਕਸ਼ਾਹੀ
- 14 - ਅਰੰਭ ਚੇਤ
- 14 - ਗੁਰਗੱਦੀ ਪੁਰਬ ਪਾਤਿਸ਼ਾਹੀ ੭ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ
- 14 - ਹੋਲਾ ਮਹੱਲਾ
- 15 - ਖਾਲਸੇ ਵੱਲੋਂ ਦਿੱਲੀ ਫਤਹਿ (ਸਰਦਾਰ ਬਘੇਲ ਸਿੰਘ ਨੇ ਲਾਲ ਕਿਲੇ ਦੇ ਕੇਸਰੀ ਝੰਡਾ ਲਹਿਰਾਇਆ ਅਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਦਿੱਲੀ ਦੇ ਤਖਤ ਸ਼ਿਰਕਤ)
- 19 - ਜੋਤੀ ਜੋਤ ਪੁਰਬ ਪਾਤਿਸ਼ਾਹੀ ੬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
- 20 - ਚਿੱਠੀਸਿੰਘਪੁਰਾ ਕਤਲੇਆਮ
- 23 - ਸ਼ਹੀਦੀ ਸ. ਭਗਤ ਸਿੰਘ
- 25 - ਸ਼ਹੀਦੀ ਦਿਵਸ ਭਾਈ ਸ਼ੁਬੇਗ ਸਿੰਘ ਜੀ ਅਤੇ ਭਾਈ ਸ਼ਾਹਬਾਜ਼ ਸਿੰਘ ਜੀ
April
- 9 - Janam Sahibzada Baba Jujhar Singh Ji
- 14 - Arambh (Vaisakhi) Creation of the Khalsa
- 14 - Parkash Purab, Patshahi 1st, Sri Guru Nanak Sahib Ji (Original)
- 16 - Joti Jot Purab, Patshahi 2nd, Sri Guru Angad Sahib Ji
- 16 - Gurgaddi Purab, Patshahi 3rd, Sri Guru Amardas Sahib Ji
- 16 - Joti Jot Purab, Patshahi 8th, Sri Guru Harkrishan Sahib Ji
- 16 - Gargaddi Purab, Patshahi 9th, Sri Guru Tegh Bahadur Sahib Ji
- 18 - Parkash Purab, Patshahi 2nd, Sri Guru Angad Sahib Ji
- 18 - Parkash Purab , Patshahi 9th, Sri Guru Tegh Bahadur Sahib Ji
- 21 - Birthday Bhagat Dhanna Ji
ਅਪ੍ਰੈਲ
- 9 - ਜਨਮ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ
- 14 - ਅਰੰਭ ਵੈਸਾਖ ਖ਼ਾਲਸਾ ਸਾਜਨਾ ਦਿਵਸ
- 14 - ਪ੍ਰਕਾਸ਼ ਪੁਰਬ ਪਾਤਿਸ਼ਾਹੀ ੧ ਸ੍ਰੀ ਗੁਰੂ ਨਾਨਕ ਸਾਹਿਬ ਜੀ (ਅਸਲ)
- 16 - ਜੋਤੀ ਜੋਤ ਪੁਰਬ ਪਾਤਿਸ਼ਾਹੀ ੨ ਸ੍ਰੀ ਗੁਰੂ ਅੰਗਦ ਸਾਹਿਬ ਜੀ
- 16 - ਹੁਰਗੱਦੀ ਪੁਰਬ ਪਾਤਿਸ਼ਾਹੀ ੩ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ
- 16 - ਜੋਤੀ ਜੋਤ ਪੁਰਬ ਪਾਤਿਸ਼ਾਹੀ ੮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ
- 16 - ਗੁਰਗੱਦੀ ਪੁਰਬ ਪਾਤਿਸ਼ਾਹੀ ੯ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
- 18 - ਪ੍ਰਕਾਸ਼ ਪੁਰਬ ਪਾਤਿਸ਼ਾਹੀ ੨ ਸ੍ਰੀ ਗੁਰੂ ਅੰਗਦ ਸਾਹਿਬ ਜੀ
- 18 - ਪ੍ਰਕਾਸ਼ ਪੁਰਬ ਪਾਤਿਸ਼ਾਹੀ ੯ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
- 21 - ਜਨਮ ਦਿਹਾੜਾ ਭਗਤ ਧੰਨਾ ਜੀ
May
- 2 - Parkash Purab, Patshahi 5th, Sri Guru Arjan Sahib Ji
- 4 - Shaheedi Forty Muktas from Battle of Muktsar
- 13 - Janam Bhagat Farid Ji
- 14 - Sirhind Fateh Diwas (Baba Banda Singh Bahadur)
- 15 - Arambh (Jeth)
- 17 - The First Holocaust (Chhota Ghallughara)
- 23 - Parkash Purab, Patshahi 3rd, Sri Guru Amardas Sahib Ji
ਮਈ
- 2 - ਪ੍ਰਕਾਸ਼ ਪੁਰਬ ਪਾਤਿਸ਼ਾਹੀ ੫ ਸ੍ਰੀ ਗੁਰੂ ਅਰਜਨ ਸਾਹਿਬ ਜੀ
- 4 - ਸ਼ਹੀਦੀ ਦਿਵਸ ਚਾਲੀ ਮੁਕਤੇ
- 13 - ਜਨਮ ਦਿਹਾੜਾ ਭਗਤ ਫਰੀਦ ਜੀ
- 14 - ਸਰਹਿੰਦ ਫਤਹਿ ਦਿਵਸ (ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ)
- 15 - ਅਰੰਭ ਜੇਠ
- 17 - ਛੋਟਾ ਘੱਲੂਘਾਰਾ
- 23 - ਪ੍ਰਕਾਸ਼ ਪੁਰਬ ਪਾਤਿਸ਼ਾਹੀ ੩ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ
June
- 4 to 6 - 3rd Ghalughara. Anniversary of the Attack on Sri Akal Takhat Sahib - 1984 (Sri Darbar Sahib, Amritsar)
- 4 to 6 - Shaheedi Jarnail Singh Ji Khalsa Bhindranwale, General Shabeg Singh, Bhai Amrik Singh, and Many Singhs (including Women & Children)
- 11 - Gurgaddi Purab, Patshahi 6th, Sri Guru Hargobind Sahib Ji
- 15 - Arambh (Harh)
- 16 - Shaheedi Diwas (Joti Jot Purab), Patshahi 5th, Sri Guru Arjan Sahib Ji
- 24 - Janam, Bhagat Kabir Ji
- 25 - Shaheedi Diwas, Baba Banda Singh Bahadur
- 29 - ਸ਼ਹੀਦੀ ਦਿਵਸ ਬਾਬਾ ਬੰਦਾ ਸਿੰਘ ਬਹਾਦਰ
ਜੂਨ
- 4 to 6 - ਜੂਨ ੧੯੮੪ ਦਾ ਖ਼ੂਨੀ ਘਲੂਘਾਰਾ (ਸ਼੍ਰੀ ਅਕਾਲ ਤਖ਼ਤ ਸਾਹਿਬ/ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਤੇ ਹਮਲਾ)
- 4 to 6 - ਸ਼ਹੀਦੀ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਜਰਨਲ ਸੁਭੇਗ ਸਿੰਘ, ਭਾਈ ਅਮਰੀਕ ਸਿੰਘ ਖਾਲਸਾ, ਅਤੇ ਬਹੁਤ ਸਾਰੇ ਸਿੰਘ ...
- 11 - ਗੁਰਗੱਦੀ ਪੁਰਬ ਪਾਤਿਸ਼ਾਹੀ ੬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
- 15 - ਅਰੰਭ ਹਾੜ
- 16 - ਸ਼ਹੀਦੀ ਦਿਵਸ ਪਾਤਿਸ਼ਾਹੀ ੫ ਸ੍ਰੀ ਗੁਰੂ ਅਰਜਨ ਸਾਹਿਬ ਜੀ
- 24 - ਜਨਮ ਭਗਤ ਕਬੀਰ ਜੀ
- 25 - ਸ਼ਹੀਦੀ ਦਿਵਸ ਬਾਬਾ ਬੰਦਾ ਸਿੰਘ ਬਹਾਦਰ
- 29 - ਬੇਅੰਤ ਸੇਵਾ ਮਹਾਰਾਜਾ ਰਣਜੀਤ ਸਿੰਘ ਜੀ ਦੀ ਯਾਦ ਵਿਚ (ਬਰਸੀ)
July
- 2 - Foundation of Sri Akal Takhat Sahib Ji (Amritsar, Punjab)
- 5 - Parkash Purab, Patshahi 6th, Sri Guru Hargobind Sahib Ji
- 9 - Shaheedi Diwas, Bhai Mani Singh Ji
- 16 - Shaheedi Diwas, Bhai Taru Singh Ji
- 16 - Arambh (Sawan)
- 21 - Miri-Piri Diwas, Patshahi 6th, Sri Guru Hargobind Sahib Ji
- 23 - Parkash Purab, Patshahi 8th, Sri Guru Harkrishan Sahib Ji
ਜੁਲਾਈ
- 2 - ਅਕਾਲ ਤਖਤ ਸਾਹਿਬ ਦਾ ਨੀਂਹ ਪੱਥਰ
- 5 - ਪ੍ਰਕਾਸ਼ ਪੁਰਬ ਪਾਤਿਸ਼ਾਹੀ ੬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
- 9 - ਸ਼ਹੀਦੀ ਦਿਵਸ ਭਾਈ ਮਨੀ ਸਿੰਘ ਜੀ
- 16 - ਸ਼ਹੀਦੀ ਦਿਵਸ ਭਾਈ ਤਾਰੂ ਸਿੰਘ ਜੀ
- 16 - ਅਰੰਭ ਸਾਵਣ
- 21 - ਮੀਰੀ-ਪੀਰੀ ਦਿਵਸ ਪਾਤਿਸ਼ਾਹੀ ੬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
- 23 - ਪ੍ਰਕਾਸ਼ ਪੁਰਬ ਪਾਤਿਸ਼ਾਹੀ ੮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ
August
- 5 - Bhagat Puran Singh (Commemorating Endless Sewa)
- 15 - Arambh (Bhadon)
- 30 - Completion of Adi Granth by Patshahi 5th, Sri Guru Arjan Sahib Ji
ਅਗਸਤ
- 5 - ਬੇਅੰਤ ਸੇਵਾ ਭਗਤ ਪੂਰਨ ਸਿੰਘ ਜੀ ਦੀ ਯਾਦ ਵਿਚ (ਬਰਸੀ)
- 15 - ਅਰੰਭ ਭਾਦੋਂ
- 30 - ਸੰਪੂਰਨਤਾ ਦਿਵਸ ਆਦਿ ਗ੍ਰੰਥ (ਪਾਤਿਸ਼ਾਹੀ ੫ ਸ੍ਰੀ ਗੁਰੂ ਅਰਜਨ ਸਾਹਿਬ ਜੀ )
September
- 1 - 1st Parkash Sri Guru Granth Sahib Ji
- 8 - Baba Buddha Ji
- 12 - Battle of Saragarhi
- 15 - Arambh (Assu)
- 16 - Joti Jot Purab, Patshahi 3rd, Sri Guru Amardas Sahib Ji
- 16 - Gurgaddi Purab, Patshahi 4th, Sri Guru Ramdas Sahib Ji
- 16 - Joti Jot Purab, Patshahi 4th, Sri Guru Ramdas Sahib Ji
- 16 - Gurgaddi Purab, Patshahi 5th, Sri Guru Arjan Sahib Ji
- 18 - Gurgaddi Purab, Patshahi 2nd, Sri Guru Angad Sahib Ji
- 22 - Joti Jot Purab, Patshahi 1st, Sri Guru Nanak Sahib Ji
ਸਤੰਬਰ
- 1 - ਪਹਿਲਾ ਪ੍ਰਕਾਸ਼ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
- 8 - ਬਾਬਾ ਬੁੱਢਾ ਜੀ
- 12 - ਸਾਰਾਗੜ੍ਹੀ ਦੀ ਲੜਾਈ
- 15 - ਅਰੰਭ ਅੱਸੂ
- 16 - ਜੋਤੀ ਜੋਤ ਪੁਰਬ ਪਾਤਿਸ਼ਾਹੀ ੩ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ
- 16 - ਗੁਰਗੱਦੀ ਪੁਰਬ ਪਾਤਿਸ਼ਾਹੀ ੪ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ
- 16 - ਜੋਤੀ ਜੋਤ ਪੁਰਬ ਪਾਤਿਸ਼ਾਹੀ ੪ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ
- 16 - ਗੁਰਗੱਦੀ ਪੁਰਬ ਪਾਤਿਸ਼ਾਹੀ ੫ ਸ੍ਰੀ ਗੁਰੂ ਅਰਜਨ ਸਾਹਿਬ ਜੀ
- 18 - ਗੁਰਗੱਦੀ ਪੁਰਬ ਪਾਤਿਸ਼ਾਹੀ ੨ ਸ੍ਰੀ ਗੁਰੂ ਅੰਗਦ ਸਾਹਿਬ ਜੀ
- 22 - ਜੋਤੀ ਜੋਤ ਪੁਰਬ ਪਾਤਿਸ਼ਾਹੀ ੧ ਸ੍ਰੀ ਗੁਰੂ ਨਾਨਕ ਸਾਹਿਬ ਜੀ
October
- 5 - Commemorating Endless Seva of Giani Ditt Singh Ji
- 9 - Parkash Purab, Patshahi 4th, Sri Guru Ramdas Sahib Ji
- 9 - Shaheed Bhai Harjindeer singh Jinda & Shaheed Bhai Sukhdev Singh Sukha
- 15 - Arambh (Katik)
- 20 - Bandi Chhor Diwas, Patshahi 6th, Sri Guru Hargobind Sahib Ji (Traditional) Original February 12th
- 20 - Joti Jot Purab, Patshahi 7th, Sri Guru Harrai Sahib Ji
- 20 - Gurgaddi Purab, Patshahi 8th, Sri Guru Harkrishan Sahib Ji
- 20 - Gurgaddi Diwas Sri Guru Granth Sahib Ji. Declared as the Guru for eternity by Patshahi 10th, Sri Guru Gobind Singh Sahib Ji (1708)
- 21 - Joti Jot Purab, Patshahi 10th, Sri Guru Gobind Singh Sahib Ji
- 28 - Saka Panja Sahib
- 28 - Shaheedi Bhai Beant Singh
ਅਕਤੂਬਰ
- 5 - ਬੇਅੰਤ ਸੇਵਾ ਗਿਆਨੀ ਦਿੱਤ ਸਿੰਘ ਜੀ ਦੀ ਯਾਦ ਵਿਚ
- 9 - ਪ੍ਰਕਾਸ਼ ਪੁਰਬ ਪਾਤਿਸ਼ਾਹੀ ੪ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ
- 9 - ਸ਼ਹੀਦੀ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ
- 15 - ਅਰੰਭ ਕੱਤਕ
- 20 - ਬੰਦੀ ਛੋੜ ਦਿਵਸ ਪਾਤਿਸ਼ਾਹੀ ੬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ (ਰਵਾਇਤੀ) ਅਸਲ ਫਰਵਰੀ 12
- 20 - ਜੋਤੀ ਜੋਤ ਪੁਰਬ ਪਾਤਿਸ਼ਾਹੀ ੭ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ
- 20 - ਗੁਰਗੱਦੀ ਪੁਰਬ ਪਾਤਿਸ਼ਾਹੀ ੮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ
- 20 - ਗੁਰਗੱਦੀ ਦਿਵਸ ਦਸਾਂ ਪਾਤਿਸ਼ਾਹੀਆਂ ਜੀ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਸਬ ਸਿੱਖਨ ਕੋ ਹੁਕਮ ਹੈ, ਗੁਰੂ ਮਾਨੀੳ ਗ੍ਰੰਥ)
- 21 - ਜੋਤੀ ਜੋਤ ਪੁਰਬ ਪਾਤਿਸ਼ਾਹੀ ੧੦ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
- 28 - ਸਾਕਾ ਪੰਜਾ ਸਾਹਿਬ
- 28 - ਸ਼ਹੀਦੀ ਭਾਈ ਬੇਅੰਤ ਸਿੰਘ
November
- 1 to 2 - Sikh Genecide 1984
- 1 - Bandi Chhor Diwas - Diwali (Patshahi 6th, Sri Guru Hargobind Sahib Ji)
- 5 - Parkash Purab, Patshahi 1st, Sri Guru Nanak Sahib Ji (Traditional), Original April 14th
- 13 - Shaheedi Diwas, Baba Deep Singh Ji Shaheed
- 13 - Janamdin, Maharaja Ranjit Singh Ji (1780-1839). born 13th November 1780 in Gujranwala in modern day Pakistan.
- 14 -Arambh (Maghar)
- 14 - Janamdin, Bhagat Namdev Ji
- 24 - Shaheedi Diwas, Patshahi 9th, Sri Guru Tegh Bahadur Sahib Ji
- 24 - Shaheedi Diwas: Bhai Mati Das Ji, Bhai Sati Das Ji, Bhai Dyala Ji
- 24 - Gurgaddi Purab, Patshahi 10th, Sri Guru Gobind Singh Sahib Ji
- 28 - Janam Sahibzada Baba Zorawar Singh Ji
ਨਵੰਬਰ
- 1 to 2 - ਸਿੱਖ ਨਸਲਕੁਸ਼ੀ ੧੯੮੪
- 1 - ਬੰਦੀ ਛੋੜ ਦਿਵਸ - ਦੀਵਾਲੀ (ਪਾਤਿਸ਼ਾਹੀ ੬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ)
- 5 - ਪ੍ਰਕਾਸ਼ ਪੁਰਬ ਪਾਤਿਸ਼ਾਹੀ ੧ ਸ੍ਰੀ ਗੁਰੂ ਨਾਨਕ ਸਾਹਿਬ ਜੀ (ਰਵਾਇਤੀ), ਅਸਲ ਅਪ੍ਰੈਲ 14
- 13 - ਸ਼ਹੀਦੀ ਦਿਵਸ ਬਾਬਾ ਦੀਪ ਸਿੰਘ ਜੀ ਸ਼ਹੀਦ
- 13 - ਬੇਅੰਤ ਸੇਵਾ ਮਹਾਰਾਜਾ ਰਣਜੀਤ ਸਿੰਘ ਜੀ ਦੀ ਯਾਦ ਵਿਚ (ਜਨਮ ਦਿਨ)
- 14 - ਅਰੰਭ ਮੱਘਰ
- 14 - ਜਨਮ ਭਗਤ ਨਾਮਦੇਵ ਜੀ
- 24 - ਸ਼ਹੀਦੀ ਦਿਵਸ ਪਾਤਿਸ਼ਾਹੀ ੯ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
- 24 - ਸ਼ਹੀਦੀ ਦਿਵਸ ਭਾਈ ਮਤੀ ਦਾਸ ਜੀ, ਭਾਈ ਦਿਅਲਾ ਜੀ, ਅਤੇ ਭਾਈ ਸਤੀ ਦਾਸ ਜੀ
- 24 - ਗੁਰਗੱਦੀ ਪੁਰਬ ਪਾਤਿਸ਼ਾਹੀ ੧੦ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
- 28 - ਜਨਮ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ
December
- 12 - Janam Sahibzada Baba Fateh Singh Ji
- 14 - Arambh (Poh)
- 21 - Shaheedi, Vade Sahibzade, Sahibzada Baba Ajit Singh Ji and Sahibzada Baba Jujhar Singh Ji, the two elder sons of Patshahi 10th, Sri Guru Gobind Singh Sahib Ji, martyred in the battle of Chamkaur.
- 22 - Shaheedi, Bhai Sangat Singh
- 26 - Shaheedi, Chhote Sahibzade and Mata Gujari Ji, Sahibzada Baba Zorawar Singh Ji and Sahibzada Baba Fateh Singh Ji, the two younger sons of Patshahi 10th, Sri Guru Gobind Singh Sahib Ji, executed in Sirhind.
ਦਿਸੰਬਰ
- 12 - ਜਨਮ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ
- 14 - ਅਰੰਭ ਪੋਹ
- 21 - ਸ਼ਹੀਦੀ ਦਿਵਸ ਵੱਡੇ ਸਾਹਿਬਜ਼ਾਦੇ (ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ) ਅਤੇ ਚਮਕੌਰ ਸਾਹਿਬ ਦੇ ਹੋਰ ਸ਼ਹੀਦ
- 22 - ਸ਼ਹੀਦੀ ਭਾਈ ਸੰਗਤ ਸਿੰਘ
- 26 - ਸ਼ਹੀਦੀ ਦਿਵਸ ਛੋਟੇ ਸਾਹਿਬਜ਼ਾਦੇ (ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ) ਅਤੇ ਮਾਤਾ ਗੁਜਰੀ ਜੀ