ਵਿਸ਼ੇਸ਼ ਪ੍ਰੋਫਾਈਲ
Featured Profile
ਸੁੱਤੀ ਕੌਮ ਨੂੰ ਜਗਾਉਣ ਵਾਲੇ, ਪੰਥਕ ਵਿਦਵਾਨ, ਜਿਨ੍ਹਾਂ ਨੇ ਸਿੱਖੀ ਸਿੱਧਾਂਤਾਂ ' ਤੇ ਡੱਟ ਕੇ ਪਹਿਰਾ ਦਿੱਤਾ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਮੁੱਖ ਸੇਵਾਦਾਰ
Ex. Head Minister Sri Akal Takht Sahib
ਪ੍ਰੋ. ਦਰਸ਼ਨ ਸਿੰਘ ਖ਼ਾਲਸਾ
Prof. Darshan Singh Khalsa
- ਨਾਮ
ਸਿੰਘ ਸਾਹਿਬ ਪ੍ਰੋ. ਦਰਸ਼ਨ ਸਿੰਘ ਜੀ ਖ਼ਾਲਸਾ
ਜਨਮ
ਪਿੰਡ ਸੂਰਾ ਸਿੰਘ ਵਾਲਾ ਜ਼ਿਲਾ ਮਿੰਟ ਗੁਮਰੀ, ਪਾਕਿਸਤਾਨ
ਮਾਪੇ
ਮਾਤਾ ਹਰਬੰਸ ਕੌਰ ਜੀਪਿਤਾ ਗਿਆਨੀ ਗੁਰਬਖਸ਼ ਸਿੰਘ ਜੀ
ਪਰਿਵਾਰ
ਬੀਬੀ ਮਨਜੀਤ ਕੌਰ (ਸੁਪਤਨੀ), ੨ ਪੁੱਤਰ ਤੇ ੨ ਧੀਆਂ
ਮੁੱਢਲੀ ਵਿੱਦਿਆ
ਭਾਈ ਅਰਜਨ ਸਿੰਘ ਜੀ (ਨਾਨਾ ਜੀ) ਕੋਲੋਂ ਧਾਰਮਿਕ ਵਿੱਦਿਆ ਲਈ ਅਤੇ ਗੁਰਬਾਣੀ ਕੀਰਤਨ ਨੌਂ ਸਾਲ ਦੀ ਉਮਰ ਵਿੱਚ ਸ਼ੁਰੂ ਕੀਤਾ
ਗੁਰਮਤਿ ਗਿਆਨ
ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸੋਂ
ਧਾਰਮਿਕ ਪ੍ਰੇਰਨਾ
- ਪਰਿਵਾਰਿਕ ਗੁਰਸਿੱਖੀ ਵਿਰਾਸਤ ਅਤੇ ਬਾਬਾ ਈਸ਼ਰ ਸਿੰਘ ਜੀ ਨਾਨਾਸਰ ਵਾਲਿਆਂ ਦੀ ਸੰਗਤ ਵਿੱਚੋਂ
ਰਾਗ ਵਿੱਦਿਆ
- ਰਘੁਨਾਥ ਤਲੇਗਾਂਵਕਰ, ਆਗਰਾ ਅਤੇ ਪੰਡਤ ਭੀਮਸੈਨ ਸ਼ਰਮਾ, ਫਰੀਦਕੋਟ
- ਨੈਸ਼ਨਲ ਮਿਯੂਜ਼ਿਕ ਕਾਲਜ ਲੁਧਿਆਣਾ ਰਾਹੀਂ ਬੀ. ਏ. ਪ੍ਰਭਾਕਰ, ਪ੍ਰਯਾਗ ਯੂਨਿਵਰਸਿਟੀ ਅਲਾਹਾਬਾਦ ਤੋਂ
ਐਵਾਰਡ / ਆਨਰੇਰੀ
- ਸ਼੍ਰੋਮਣੀ ਰਾਗੀ ੧੯੮੬ ਪੰਜਾਬ ਸਰਕਾਰ ਭਾਸ਼ਾ ਵਿਭਾਗ
- ਭਾਈ ਗੁਰਦਾਸ ਪੁਰਸਕਾਰ ਲਾਸ ਐਂਜਲਸ ਯੂ. ਐਸ. ਏ.
- ਮਾਨਵਤਾ ਐਵਾਰਡ ੨੦੦੦ ' ਮਾਨਵਤਾ ਦੇ ਸੇਵਕ ' ਸੰਸਥਾ, ਦਿੱਲੀ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਆਈ. ਕੇ. ਗੁਜਾਰਲ ਪਾਸੋਂ
- ਪੰਥ ਰਤਨ ਪੁਰਸਕਾਰ ਭਾਈ ਮਰਦਾਨਾ ਕੀਰਤਨ ਦਰਬਾਰ ਸੋਸਾਇਟੀ ਫਿਰੋਜ਼ਪੁਰ
ਆਨਰੇਰੀ
'ਚੀਫ ਸਿੱਖ ਮਿਸ਼ਨਰੀ' ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਸਨਮਾਨ ਗਵਰਨਰ ਕੈਲੀਫੋਰਨੀਆ, ਮੇਅਰ ੳਕਲੈਂਡ, ਯੂ. ਐਸ. ਏ. ਅਤੇ ਦੇਸ਼ - ਵਿਦੇਸ਼ ਦੀਆਂ ਹੋਰ ਕਈ ਸੰਸਥਾਵਾਂ ਵੱਲੋਂ
ਕੌਮੀ ਖ਼ਜ਼ਾਨਾ
੧੦੦੦ ਤੋਂ ਉੱਤੇ ਵੱਖ - ਵੱਖ ਸ਼ਬਦਾਂ ਦੀਆਂ ਆਡੀੳ, ਵੀਡੀੳ ਕੈਸਟਾਂ, ਐਲ. ਪੀ. ਤੇ ਸੀ. ਡੀ.
ਲਿੱਖਤ ਰਾਹੀਂ ਸੇਵਾ
- ਮੈਗਜ਼ੀਨ ' ਸਿੱਖ ਥਾਟ '
- ਪੁਸਤਕ ' ਉਰਾਜੋ ਦੀਪਾ '
- ਪੁਸਤਕ ' ਏਤੁ ਰਾਹਿ '
- ਪੁਸਤਕ ' Ujaro Dipa
- ਪੁਸਤਕ ' Virtues Commune
- ਪੁਸਤਕ ' ਬਾਰਹ ਮਾਹਾ
- ਪੁਸਤਕ ' ਅਨੰਦ ਕਾਰਜ
- ਪੁਸਤਕ ' Anand Karaj
- ਪੁਸਤਕ ' ਏਕ ਰਤੀ ਬਿਨ ਏਕ ਰਤੀ ਕੇ
- ਪੁਸਤਕ ' ਅੰਮ੍ਰਿਤ - ਧਰਮ ਨਾ ਕਿ ਭਰਮ
- ਪੁਸਤਕ ' ਬੋਲਹਿ ਸਾਚੁ - ਮਿਥਿਆ ਨਹੀ ਰਾਈ (ਜੀਵਨ ਦੀਆਂ ਆਪ-ਬੀਤੀਆਂ)
ਕੀਰਤਨ ਰਾਹੀਂ ਸੇਵਾ
ਦੇਸ਼ ਦੇ ਹਰੇਕ ਹਿੱਸੇ ਤੋਂ ਇਲਾਵਾ ਇੰਗਲੈਂਡ, ਅਮਰੀਕਾ, ਕੈਨੇਡਾ, ਮੈਕਸੀਕੋ, ਜਰਮਨੀ, ਨੌਰਵੇ, ਹੌਲੈਂਡ, ਬੈਲਜੀਅਮ, ਸਵਿਟਜ਼ਰਲੈਂਡ, ਸਿੰਗਾਪੁਰ, ਆਸਟ੍ਰੀਆ, ਥਇੀਲੈਂਡ, ਦੁਬਈ, ਮਲੇਸ਼ੀਆ, ਅਸਿਟ੍ਰੇਲੀਆ, ਨਿਊਜ਼ੀਲੈਂਡ, ਪਾਕਿਸਤਾਨ, ਮਸਕਟ, ਬਹਿਰੀਨ, ਆਬੂ-ਧਬੀ ਆਦਿ
ਨਿਮਰ ਸੇਵਕ
ਗੁਰੂ ਗ੍ਰੰਥ ਸਾਹਿਬ ਅਤੇ ਪੰਥ ਵੱਲੋਂ ਮਹਾਨ ਬਖ਼ਸ਼ਿਸ਼ : ਜੁਗੋ ਜੁਗ ਅਟੱਲ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸੇਵਾ (ਨਵੰਬਰ ੧੯੮੬ ਤੋਂ ਮਾਰਚ ੧੯੮੮ ਅਤੇ ਅਕਤੂਬਰ ੧੯੮੮ ਤੋਂ ਜੂਨ ੧੯੯੦ ਤਕ - ਤਕਰੀਬਨ ਤਿੰਨ ਸਾਲ)
Name
Singh Sahib Prof. Darshan Singh Ji Khalsa
Birth Place
Village Sura Singh Wala Distt. Mint Gumri, Pakistan
Parents
Mother: Harbans Kaur Ji Father: Giani Gurbakhash Singh Ji
Family
Sardarni Manjit Kaur (wife), two sons and two daughters
Basic Education
Got religious education from Bhai Arjan Singh Ji (maternal grand father) and started performing Gurbani Kirtan at the age of 9 years.
Gurmat Knowledge
Shabad - Guru, from Sri Guru Granth Sahib Ji
Religious Inspiration
- From family heritage and the company of Baba Isher Singh Ji, Nanaksar Wale.
Music Education
- From Sh. Raghunath Telegaonkar, Agra and Pandit Bhim Sen Sharma, Faridkot.
- B.A. Prabhakar from Prag University, Allahabad through National Music College, Ludhiana.
Awards/ Honorary Reverence
- Shiromani Ragi 1986 Punjab Government Language Department
- Bhai Gurdas Award, Los Angeles, USA
- Humanity Award 2000 'Servants of Humanity', Delhi, through former PM Sh. I.K. Gujral
- Panth Ratan Award, Bhai Mardana Kirtan Darbasr Society, Firozepur
Honorary Reverence
'Chief Sikh Missionary' by DSGMC, Governor California, Mayor Auckland, USA and many organizations world wide.
Community Treasure
More than thousand Audio and Video Cassettes, LP and CD's of Gurbani Kirtan.
Publications
- Magazine: Sikh Thought
- Book: Ujaro Deepa (Punjabi)
- Book: Eit Raah
- Book: Ujaro Dipa (English)
- Book: Virtues Commune (English)
- Book: Barah Maha
- Book: Anand Karaj (Punjabi)
- Book: Anand Karaj (English)
- Book: Ek Rati Bin Ek Rati Ke
- Book: Amrit - Dharam Na Ki Bharam
- Book: Bole Sach - Mithia Nahi Rai (Jiwan Dian Aap-Bitian)
Service through Kirtan
Besides every corner of India, Singh Sahib has served the countries like England, America, Canada, Mexico, Germany, Norway, Holland, Belgium, Switzerland, Singapur, Austria, Thailand, Dubai, Malatia, Australia, NewZeland, Pakistan, Muskat, Bahrin, and Abu Dabi etc.
Humble Servant
Great Blessings from Guru Granth Sahib and Panth:Sewa of forever Eternal Sri Akal Takht Sahib(from November 1986 to March 1988 and October 1988 to June 1990 - approx. three years)
ਸੋਸ਼ਲ ਮੀਡੀਆ
Social Media
ਗੁਰੂ ਗ੍ਰੰਥ ਸਾਹਿਬ ਅਕੈਡਮੀ (ਯੂਟਿਊਬ)
Guru Granth Sahib (GGS) Academy YouTube Page
ਪ੍ਰੋ. ਦਰਸ਼ਨ ਸਿੰਘ ਖ਼ਾਲਸਾ (ਫੇਸਬੁੱਕ)
Prof. Darshan Singh Khalsa - Facebook Fan Page