Special
Section: Prof. Darshan Singh Khalsa ਪ੍ਰੋ.
ਦਰਸ਼ਨ ਸਿੰਘ ਖ਼ਾਲਸਾ
|
|
Biography
ਜੀਵਨੀ |
Name
ਨਾਮ |
Singh
Sahib Prof. Darshan Singh Ji Khalsa
ਸਿੰਘ ਸਾਹਿਬ ਪ੍ਰੋ. ਦਰਸ਼ਨ ਸਿੰਘ ਜੀ ਖ਼ਾਲਸਾ
|
Birth
Place
ਜਨਮ |
Village Sura Singh Wala
Distt. Mint Gumri, Pakistan
ਪਿੰਡ ਸੂਰਾ ਸਿੰਘ ਵਾਲਾ
ਜ਼ਿਲਾ ਮਿੰਟ ਗੁਮਰੀ, ਪਾਕਿਸਤਾਨ |
Parents
ਮਾਪੇ |
Mother:
Harbans Kaur Ji
Father: Giani Gurbakhash Singh Ji
ਮਾਤਾ ਹਰਬੰਸ ਕੌਰ ਜੀ
ਪਿਤਾ ਗਿਆਨੀ ਗੁਰਬਖਸ਼ ਸਿੰਘ ਜੀ |
Family
ਪਰਿਵਾਰ |
Sardarni
Manjit Kaur (wife), two sons and two daughters
ਬੀਬੀ ਮਨਜੀਤ ਕੌਰ (ਸੁਪਤਨੀ), ੨ ਪੁੱਤਰ
ਤੇ ੨ ਧੀਆਂ |
Basis Education
ਮੁੱਢਲੀ ਵਿੱਦਿਆ |
Got
religious education from Bhai Arjan Singh Ji (maternal
grand father) and started performing Gurbani Kirtan
at the age of 9 years.
ਭਾਈ ਅਰਜਨ ਸਿੰਘ ਜੀ (ਨਾਨਾ ਜੀ) ਕੋਲੋਂ
ਧਾਰਮਿਕ ਵਿੱਦਿਆ ਲਈ ਅਤੇ ਗੁਰਬਾਣੀ ਕੀਰਤਨ ਨੌਂ ਸਾਲ ਦੀ ਉਮਰ
ਵਿੱਚ ਸ਼ੁਰੂ ਕੀਤਾ |
Gurmat
Knowledge
ਗੁਰਮਤਿ ਗਿਆਨ |
From
Shabad Guru Sri Guru Granth Sahib Ji
ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਸੋਂ |
Religious
Inspiration
ਧਾਰਮਿਸ ਪ੍ਰੇਰਨਾ |
From
family heritage and the company of Baba Isher Singh
Ji, Nanaksar Wale.
ਪਰਿਵਾਰਿਕ ਵਿਰਾੲ ਅਤੇ ਬਾਬਾ ਈਸ਼ਰ ਸਿੰਘ
ਜੀ ਨਾਨਾਸਰ ਵਾਲਿਆਂ ਦੀ ਸੰਗਤ ਵਿੱਚੋਂ |
Music
Education
ਰਾਗ ਵਿੱਦਿਆ |
-
From Sh. Raghunath Telegaonkar, Agra and Pandit
Bhim Sen Sharma, Faridkot.
- B.A. Prabhakar from Prag University, Allahabad
through National Music College, Ludhiana.
- ਰਘੁਨਾਥ ਤਲੇਗਾਂਵਕਰ, ਆਗਰਾ
ਅਤੇ ਪੰਡਤ ਭੀਮਸੈਨ ਸ਼ਰਮਾ, ਫਰੀਦਕੋਟ
- ਨੈਸ਼ਨਲ ਮਿਯੂਜ਼ਿਕ ਕਾਲਜ ਲੁਧਿਆਣਾ ਰਾਹੀਂ ਬੀ. ਏ. ਪ੍ਰਭਾਕਰ,
ਪ੍ਰਯਾਗ ਯੂਨਿਵਰਸਿਟੀ ਅਲਾਹਾਬਾਦ ਤੋਂ |
Awards
ਐਵਾਰਡ |
- Shiromani
Ragi 1986 Punjab Government Language Department
-
Bhai Gurdas Award, Los Angeles, USA
- Humanity
Award 2000 'Servants of Humanity', Delhi, through
former PM Sh. I.K. Gujral
- Panth
Ratan Award, Bhai Mardana Kirtan Darbasr Society,
Firozepur
- ਸ਼੍ਰੋਮਣੀ ਰਾਗੀ ੧੯੮੬ ਪੰਜਾਬ ਸਰਕਾਰ
ਭਾਸ਼ਾ ਵਿਭਾਗ
- ਭਾਈ ਗੁਰਦਾਸ ਪੁਰਸਕਾਰ ਲਾਸ ਐਂਜਲਸ
ਯੂ. ਐਸ. ਏ.
- ਮਾਨਵਤਾ ਐਵਾਰਡ ੨੦੦੦ ' ਮਾਨਵਤਾ
ਦੇ ਸੇਵਕ ' ਸੰਸਥਾ, ਦਿੱਲੀ ਵੱਲੋਂ ਸਾਬਕਾ ਪ੍ਰਧਾਨ ਮੰਤਰੀ
ਸ੍ਰੀ ਆਈ. ਕੇ. ਗੁਜਾਰਲ ਪਾਸੋਂ
- ਪੰਥ ਰਤਨ ਪੁਰਸਕਾਰ ਭਾਈ ਮਰਦਾਨਾ
ਕੀਰਤਨ ਦਰਬਾਰ ਸੋਸਾਇਟੀ ਫਿਰੋਜ਼ਪੁਰ
|
Honorary
Reverence
ਆਨਰੇਰੀ |
'Chief
Sikh Missionary' by DSGMC, Governor California,
Mayor Auckland, USA and many organizations world
wide. 'ਚੀਫ ਸਿੱਖ
ਮਿਸ਼ਨਰੀ' ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ,
ਸਨਮਾਨ ਗਵਰਨਰ ਕੈਲੀਫੋਰਨੀਆ, ਮੇਅਰ ੳਕਲੈਂਡ, ਯੂ. ਐਸ. ਏ.
ਅਤੇ ਦੇਸ਼ - ਵਿਦੇਸ਼ ਦੀਆਂ ਹੋਰ ਕਈ ਸੰਸਥਾਵਾਂ ਵੱਲੋਂ |
Community
Treasure
ਕੌਮੀ ਖ਼ਜ਼ਾਨਾ |
More
than thousand Audio and Video Cassettes, LP and
CD's of Gurbani Kirtan.
੧੦੦੦ ਤੋਂ ਉੱਤੇ ਵੱਖ - ਵੱਖ ਸ਼ਬਦਾਂ ਦੀਆਂ
ਆਡੀੳ, ਵੀਡੀੳ ਕੈਸਟਾਂ, ਐਲ. ਪੀ. ਤੇ ਸੀ. ਡੀ. |
Publications
ਲਿੱਖਤ ਰਾਹੀਂ ਸੇਵਾ |
-
Magazine: Sikh Thought
-
Book: Ujaro Deepa (Punjabi)
-
Book: Eit Raah
-
Book: Ujaro Dipa (English)
-
Book: Virtues Commune (English)
-
Book: Barah Maha
-
Book: Anand Karaj (Punjabi)
-
Book: Anand Karaj (English)
-
Book: Ek Rati Bin Ek Rati Ke
-
Book: Amrit - Dharam Na Ki Bharam
-
Book: Bole Sach - Mithia Nahi Rai (Jiwan Dian
Aap-Bitian)
- ਮੈਗਜ਼ੀਨ ' ਸਿੱਖ ਥਾਟ '
- ਪੁਸਤਕ ' ਉਰਾਜੋ ਦੀਪਾ '
- ਪੁਸਤਕ ' ਏਤੁ ਰਾਹਿ '
- ਪੁਸਤਕ ' Ujaro
Dipa
- ਪੁਸਤਕ '
Virtues Commune
- ਪੁਸਤਕ ' ਬਾਰਹ ਮਾਹਾ
- ਪੁਸਤਕ ' ਅਨੰਦ ਕਾਰਜ
- ਪੁਸਤਕ ' Anand
Karaj
- ਪੁਸਤਕ ' ਏਕ ਰਤੀ ਬਿਨ ਏਕ ਰਤੀ ਕੇ
- ਪੁਸਤਕ ' ਅੰਮ੍ਰਿਤ - ਧਰਮ ਨਾ ਕਿ ਭਰਮ
- ਪੁਸਤਕ ' ਬੋਲਹਿ ਸਾਚੁ - ਮਿਥਿਆ ਨਹੀ ਰਾਈ (ਜੀਵਨ
ਦੀਆਂ ਆਪ-ਬੀਤੀਆਂ)
|
Service
Thru Kirtan
ਕੀਰਤਨ ਰਾਹੀਂ ਸੇਵਾ |
Besides
every corner of India, Singh Sahib has served
the countries like England,
America, Canada, Mexico, Germany, Norway, Holland,
Belgium, Switzerland,
Singapur, Austria, Thailand, Dubai, Malatia, Australia,
NewZeland, Pakistan,
Muskat, Bahrin, and Abu Dabi etc.
ਦੇਸ਼ ਦੇ ਹਰੇਕ ਹਿੱਸੇ ਤੋਂ ਇਲਾਵਾ ਇੰਗਲੈਂਡ,
ਅਮਰੀਕਾ, ਕੈਨੇਡਾ, ਮੈਕਸੀਕੋ, ਜਰਮਨੀ, ਨੌਰਵੇ, ਹੌਲੈਂਡ,
ਬੈਲਜੀਅਮ, ਸਵਿਟਜ਼ਰਲੈਂਡ, ਸਿੰਗਾਪੁਰ, ਆਸਟ੍ਰੀਆ, ਥਇੀਲੈਂਡ,
ਦੁਬਈ, ਮਲੇਸ਼ੀਆ, ਅਸਿਟ੍ਰੇਲੀਆ, ਨਿਊਜ਼ੀਲੈਂਡ, ਪਾਕਿਸਤਾਨ,
ਮਸਕਟ, ਬਹਿਰੀਨ, ਆਬੂ-ਧਬੀ ਆਦਿ |
Humble
Servant
ਨਿਮਰ ਸੇਵਕ |
Great
Blessings from Guru Granth Sahib and Panth:
Sewa of forever Eternal Sri Akal Takht Sahib
(from November 1986 to March 1988 and October
1988 to June 1990 - approx. three years)
ਗੁਰੂ ਗ੍ਰੰਥ ਸਾਹਿਬ ਅਤੇ ਪੰਥ ਵੱਲੋਂ
ਮਹਾਨ ਬਖ਼ਸ਼ਿਸ਼ :
ਜੁਗੋ ਜੁਗ ਅਟੱਲ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸੇਵਾ
(ਨਵੰਬਰ ੧੯੮੬ ਤੋਂ ਮਾਰਚ ੧੯੮੮ ਅਤੇ ਅਕਤੂਬਰ ੧੯੮੮ ਤੋਂ
ਜੂਨ ੧੯੯੦ ਤਕ - ਤਕਰੀਬਨ ਤਿੰਨ ਸਾਲ)
|
|
Magazine
ਮੈਗਜ਼ੀਨ |
|
ਸਿੱਖ ਥਾਟ
Sikh
Thought
ਸਰਪ੍ਰਸਤ:
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਸੰਚਾਲਕ ਅਤੇ ਮੁਖ ਸੰਪਾਦਕ:
ਪੋ੍.
ਦਰਸ਼ਨ ਸਿੰਘ ਖ਼ਾਲਸਾ
ਸੰਪਾਦਕ:
ਕਿਰਪਾਲ ਸਿੰਘ
Published:
January 1992 |
|
Book
ਪੁਸਤਕ |
|
ਉਜਾਰੋ ਦੀਪਾ
Ujaro Deepa
ਪੋ੍.
ਦਰਸ਼ਨ ਸਿੰਘ ਖ਼ਾਲਸਾ
by Prof. Darshan Singh Khalsa
Published:
March 2001
(in Punjabi)
Front
Cover | Back
Cover
|
ਰਾਗੁ ਬਿਲਾਵਲੁ ਮਹਲਾ ੫ ਚਉਪਦੇ ਦੁਪਦੇ ਘਰੁ ੭
ੴ ਸਤਿਗੁਰ ਪ੍ਰਸਾਦਿ ॥
ਸਤਿਗੁਰ ਸਬਦਿ ਉਜਾਰੋ ਦੀਪਾ ॥ ਬਿਨਸਿਓ
ਅੰਧਕਾਰ ਤਿਹ ਮੰਦਰਿ ਰਤਨ ਕੋਠੜੀ ਖੁਲ੍ੀ ਅਨੂਪਾ ॥ ੧ ॥ ਰਹਾਉ ॥
ਬਿਸਮਨ ਬਿਸਮ ਭਏ ਜਉ ਪੇਖਿਓ ਕਹਨੁ ਨ ਜਾਇ ਵਡਿਆਈ ॥ ਮਗਨ ਭਏ ਊਹਾ
ਸੰਗਿ ਮਾਤੇ ਓਤਿ ਪੋਤਿ ਲਪਟਾਈ ॥ ੧ ॥ ਆਲ ਜਾਲ ਨਹੀ ਕਛੂ ਜੰਜਾਰਾ
ਅਹੰਬੁਧਿ ਨਹੀ ਭੋਰਾ ॥ ਊਚਨ ਊਚਾ ਬੀਚੁ ਨ ਖੀਚਾ ਹਉ ਤੇਰਾ ਤੂੰ ਮੋਰਾ
॥ ੨ ॥ ਏਕੰਕਾਰੁ ਏਕੁ ਪਾਸਾਰਾ ਏਕੈ ਅਪਰ ਅਪਾਰਾ ॥ ਏਕੁ ਬਿਸਥੀਰਨੁ
ਏਕੁ ਸੰਪੂਰਨੁ ਏਕੈ ਪ੍ਰਾਨ ਅਧਾਰਾ ॥ ੩ ॥ ਨਿਰਮਲ ਨਿਰਮਲ ਸੂਚਾ ਸੂਚੋ
ਸੂਚਾ ਸੂਚੋ ਸੂਚਾ ॥ ਅੰਤ ਨ ਅੰਤਾ ਸਦਾ ਬੇਅੰਤਾ ਕਹੁ ਨਾਨਕ ਊਚੋ
ਊਚਾ ॥ ੪ ॥ ੧ ॥ ੮੭ ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਪੰਨਾ ੮੨੧)
|
Book
ਪੁਸਤਕ |
|
ਏਤੁ
ਰਾਹਿ
Eit
Raah
ਪੋ੍.
ਦਰਸ਼ਨ ਸਿੰਘ ਖ਼ਾਲਸਾ
by Prof. Darshan Singh Khalsa
Published:
March 2003
Front
Cover | Back
Cover |
ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ
॥ ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ ॥ ਏਤੁ ਰਾਹਿ
ਪਤਿ ਪਵੜੀਆ ਚੜੀਐ ਹੋਇ ਇਕੀਸ ॥ ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ
॥ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ॥ ੩੨ ॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਪੰਨਾ ੭) ਸਿੰਘ
ਸਾਹਿਬ ਪ੍ਰੋ. ਦਰਸ਼ਨ ਸਿੰਘ ਜੀ ਵੱਲੋਂ ਇਸ ਪੁਸਤਕ ਰਾਹੀਂ ਸਿੱਖ ਕੌਮ
ਨੂੰ ਦਰਪੇਸ਼ ਸਾਜਿਸ਼ੀ ਲਹਿਰਾਂ ਦੇ ਚਿਹਰੇ ਤੋਂ ਨਕਾਬ ਲਾਹੁਣ ਦੀ ਕੋਸ਼ਿਸ਼
ਕੀਤੀ ਗਈ ਹੈ। ਨਾਲ ਹੀ ਗੁਰਮਤਿ ਸਿਧਾਂਤ ਦੇ ਚੱਪੂ ਸਿੱਖ ਸੰਗਤਾਂ ਦੇ
ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਨਾਲ ਕਿ ਸਿੱਖੀ ਜੀਵਨ
ਦੀ ਬੇੜੀ ਨੂੰ ਇਹਨਾਂ ਘੁੰਮਣ-ਘੇਰੀਆਂ ਤੋਂ ਸੁਰੱਖਿਅਤ ਕੀਤਾ ਜਾ ਸਕੇ,
ਤਾਂ ਕਿ ਸਰਬੱਤ ਦੇ ਭਲੇ ਦੇ ਜਾਮਨ ਮਾਨਵਵਾਦੀ ਖਾਲਸਾ ਦੇ ਬੋਲ-ਬਾਲੇ
ਹਮੇਸ਼ਾਂ ਗੂੰਜਦੇ ਰਹਿਣ। |
Book
ਪੁਸਤਕ |
|
Ujaro
Dipa
ਪੋ੍.
ਦਰਸ਼ਨ ਸਿੰਘ ਖ਼ਾਲਸਾ
by Prof. Darshan Singh Khalsa
Published:
Januray 2004
(in English)
Front
Cover | Back
Cover |
Singh
Sahib Prof. Darshan Singh Ji in this maiden book, holding
the Ujaro Dipa (Lamp of Light) of Gurmat Gurbani, where
on one side, wants to show modern man, the beauty of the
flowers of Gurmat principles; there on the other side,
also tries that one is able to identify the thorns scattered
by this own hands. If this helps in any way to the wayfarers
of Truth, the purpose will be served. |
Book
ਪੁਸਤਕ |
|
Virtues
Commune
ਪੋ੍.
ਦਰਸ਼ਨ ਸਿੰਘ ਖ਼ਾਲਸਾ
by Prof. Darshan Singh Khalsa
Published:
December 2004
(in
English)
Front
Cover | Back
Cover
|
There
have been attempts to sponsor some psuedo Sikh writers
to author some books in India and abroad to denigrate
Islam and depict Mughal rulers as traditonally anti-Sikh.
To prevent these mischievious elements from creating rifts
and differences between Sikhs and the Muslims, and to
discourage any further twisting and falsifying the noble
Sikh history of nearly 500 years, the historic facts have
been put straight for the readers through this book.
Prof. Sahib has clarified that Guru Sahiban had no grudges
against any religion by giving appropriate example from
the history and Guru Granth Sahib. |
Book
ਪੁਸਤਕ |
|
ਬਾਰਹ
ਮਾਹਾ
ਗੁਰੂ
ਅਰਜਨ ਦੇਵ ਜੀ
ਦੁਆਰਾ ਰਚਿਤ ਬਾਣੀ ਦੀ ਵਿਚਾਰ
Barah Maha
ਪੋ੍.
ਦਰਸ਼ਨ ਸਿੰਘ ਖ਼ਾਲਸਾ
by Prof. Darshan Singh Khalsa
Published:
Janrary 2006
Front
Cover | Back
Cover |
|
Book
ਪੁਸਤਕ |
|
ਅਨੰਦ
ਕਾਰਜ
Anand Karaj
The Sikh Marriage Ceremony
ਪੋ੍.
ਦਰਸ਼ਨ ਸਿੰਘ ਖ਼ਾਲਸਾ
by Prof. Darshan Singh Khalsa
Published:
February 2007
(in
Punjabi)
Front
Cover | Back Cover
|
ਅੱਜ ਮੁੜ ਸਿੱਖ ਨੌਜੁਆਨ ਪੀੜ੍ਹੀ ਲਈ ‘ਅਨੰਦ
ਕਾਰਜ’ ਦੀ ਇਸ ਗੁਰੂ ਬਖ਼ਸ਼ਿਸ਼ ਨੂੰ ਸਮਝਣ ਦੀ ਅਤਿ ਲੋੜ ਹੈ। ਇਸ ਖਿਆਲ
ਨੂੰ ਮੁੱਖ ਰੱਖਦਿਆਂ ਹੀ ਇਹ ਉਪਰਾਲਾ ਕੀਤਾ ਗਿਆ ਹੈ ਕਿ ਅਜੋਕੇ ਸਾਧਨਾਂ
ਰਾਹੀਂ ਗੁਰੂ ਉਪਦੇਸ਼ ਨੂੰ ਬੱਚਿਆਂ ਤਕ ਪਹੁੰਚਾ ਕੇ, ਕੇਵਲ ਪਦਾਰਥਵਾਦ
ਅਤੇ ਸਰੀਰਕ ਵਿਕਾਰਾਂ ਦੀ ਚਕਾਚੌਂਧ ਵਿੱਚ ਬੇਜ਼ਾਰ ਹੋ ਰਹੀ ਜੁਆਨੀ ਨੂੰ
ਅਨੰਦ ਦੇ ਘਰ ’ਚ ਸੁਰੱਖਿਅਤ ਕੀਤਾ ਜਾਵੇ। |
Book
ਪੁਸਤਕ |
|
Anand
Karaj
The Sikh Marriage Ceremony
ਪੋ੍.
ਦਰਸ਼ਨ ਸਿੰਘ ਖ਼ਾਲਸਾ
by Prof. Darshan Singh Khalsa
Published:
January 2009
(in
English)
Front
Cover | Back
Cover |
Today,
there is an urgent need for the young Sikh generation
to understand the Guru's blessing in the form of 'Anand
Karaj'. Keeping this in mind, the initiative has been
taken so that Guru's teachings could reach the young generation
through desired media and the frustrated youth engrossed
in materialism and physical vices could be safeguarded
in the adobe of bliss or Anand. |
Book
ਪੁਸਤਕ |
|
ਏਕ
ਰਤੀ ਬਿਨੁ
ਏਕ ਰਤੀ ਕੇ
Ek Rati Bin
Ek Rati Ke
ਪੋ੍.
ਦਰਸ਼ਨ ਸਿੰਘ ਖ਼ਾਲਸਾ
by Prof. Darshan Singh Khalsa
Published:
January 2009
Front
Cover | Back
Cover |
‘ਤ੍ਵ ਪ੍ਰਸਾਦਿ ਸਵੱਯੇ’ – ਇਸ ਰਚਨਾ ਦਾ ਸਿਰਲੇਖ ਆਪਣੇ ਆਪ ਵਿੱਚ ਇਸ
ਸੰਪੂਰਨ ਰਚਨਾ ਦਾ ਸੰਖੇਪ ਸਿਧਾਂਤ ਹੈ। ਤ੍ਵ ਪ੍ਰਸਾਦਿ ਭਾਵ ਤੇਰੀ ਕਿਰਪਾ,
ਤੇਰੀ ਰਹਿਮਤ ਵਿੱਚ ਹੀ ਸਭ ਕੁਝ ਹੈ ਅਤੇ ਤਵ ਪ੍ਰਸਦਿ ਨਾਲੋਂ ਟੁੱਟ
ਕੇ ਧਰਮੀ-ਕਰਮੀ ਅਖਵਾਉਣ ਵਾਲੇ ‘ਏਕ ਰਤੀ ਬਿਨੁ ਏਕ ਰਤੀ ਕੇ’ ਹਨ। ਪ੍ਰੇਮ
ਮਾਰਗ ਰਾਹੀਂ ‘ਤਵ ਪ੍ਰਸਾਦਿ’ ਪ੍ਰਾਪਤ ਕਰਨਾ ਹੀ ਸਫ਼ਲ ਜੀਵਨ ਹੈ। |
Book
ਪੁਸਤਕ |
|
ਅੰਮ੍ਰਿਤ
ਧਰਮ ਨਾ ਕਿ ਭਰਮ
Amrit
Dharam Na Ki Bharam
ਪੋ੍.
ਦਰਸ਼ਨ ਸਿੰਘ ਖ਼ਾਲਸਾ
by Prof. Darshan Singh Khalsa
Published:
January 2009
Front
Cover | Back
Cover |
|
Book
ਪੁਸਤਕ |
|
ਬੋਲਹਿ ਸਾਚੁ
ਮਿਥਿਆ ਨਹੀ ਰਾਈ
ਜੀਵਨ ਦੀਆਂ
ਆਪ-ਬੀਤੀਆਂ
Bole
Sach
Mithia Nahi Rai
Jiwan Dian Aap-Bitian
ਪੋ੍.
ਦਰਸ਼ਨ ਸਿੰਘ ਖ਼ਾਲਸਾ
by Prof. Darshan Singh Khalsa
Front
Cover | Back
Cover |
ਇਸ ਪੁਸਤਕ ਵਿੱਚ ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਨੇ ਆਪਣੇ ਜੀਵਨ ਦੀਆਂ
ਆਪ-ਬੀਤੀਆਂ ਪੇਸ਼ ਕੀਤੀਆਂ ਹਨ।
|
International
Movement ਇੰਟਰਨੈਸ਼ਨਲ ਮੂਵਮੈਂਟ |
|
Discussion
ਚਰਚਾ |
|
Related
Links ਸੰਭੰਧਿਤ ਲਿੰਕ |
|
Local
Visits by Singh Sahib Prof. Darshan Singh Ji Khalsa ਸਥਾਨਕ
ਦੌਰੇ (ਅਮਰੀਕਾ ਡੀ.ਸੀ ਖੇਤਰ) |
November
12, 2023 |
Bandi
Chhor Diwas - Diwali (6th Patshahi Sri Guru Hargobind
Sahib Ji) GGSAcademy |
September
2, 2023 |
Pehla
Prakash Sri Guru Granth Sahib Ji
ਪ੍ਰੋ.
ਦਰਸ਼ਨ ਸਿੰਘ ਖ਼ਾਲਸਾ
Prof. Darshan Singh Khalsa
|
April
22, 2023 |
ਗੁਰੂ
ਗ੍ਰੰਥ ਸਾਹਿਬ ਅਕੈਡਮੀ ਮਹਾਨ ਕੀਰਤਨ ਸਮਾਗਮ
Guru Granth
Sahib Academy Special
Kirtan Samagam at New Location
ਪ੍ਰੋ.
ਦਰਸ਼ਨ ਸਿੰਘ ਖ਼ਾਲਸਾ
Prof. Darshan Singh Khalsa |
July
2, 2022
July 3, 2022 |
ਮਹਾਨ
ਕੀਰਤਨ ਸਮਾਗਮ
Special
Kirtan Samagam
ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਜੀ ਨੇ ਵਰਜੀਨੀਆ
ਵਿਖੇ ਗੁਰਮਤਿ ਵੀਚਾਰਾਂ ਕੀਤੀਆਂ
Guru
Shabad Kirtan & Vichar by Prof. Darshan Singh
Khalsa Ji (July 2-3, 2022) |
April 11, 2019 |
ਮਹਾਨ
ਕੀਰਤਨ ਸਮਾਗਮ
Special
Kirtan Samagam
ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਜੀ ਨੇ ਵਰਜੀਨੀਆ
ਵਿਖੇ ਗੁਰਮਤਿ ਵੀਚਾਰਾਂ ਕੀਤੀਆਂ
Guru
Shabad Kirtan & Vichar by Prof. Darshan Singh
Khalsa Ji (April 11, 2019) |
September
1-2, 2018 |
ਮਹਾਨ ਕੀਰਤਨ ਸਮਾਗਮ, ਪਹਿਲਾ ਪ੍ਰਕਾਸ਼
ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
Special Kirtan Samagam,
1st Parkash Sri Guru Granth Sahib Ji
ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਜੀ ਨੇ ਵਰਜੀਨੀਆ
ਵਿਖੇ ਗੁਰਮਤਿ ਵੀਚਾਰਾਂ ਕੀਤੀਆਂ (੧-੨ ਸਤੰਬਰ ੨੦੧੮)
Guru
Shabad Kirtan & Vichar by Prof.
Darshan Singh Khalsa Ji (1-2 September 2018) |
October 17-18, 2015 |
ਪ੍ਰੋ.
ਦਰਸ਼ਨ ਸਿੰਘ ਖ਼ਾਲਸਾ ਜੀ ਨੇ ਵਰਜੀਨੀਆ ਅਤੇ ਵਾਸ਼ਿੰਗਟਨ ਡੀ.ਸੀ.
ਵਿਖੇ ਗੁਰਮਤਿ ਵੀਚਾਰਾਂ ਕੀਤੀਆਂ
Gurgaddi Diwas Sri Guru Granth Sahib Ji
special
guest: Prof Darshan Singh
Khalsa |
March
15-16, 2014 |
Special Kirtan Samagam,
Gurgaddi Purab 7th Patshahi.
special guest: Prof Darshan
Singh Khalsa |
July
7, 2013 |
Washington
D.C. Gurdwara kirtan diwan (Singh Sahib Prof. Darshan
Singh Ji Khalsa) |
July
6, 2013 |
Seminar
(Baltimore, MD) Prof. Darshan
Singh Khalsa |
May
11, 2013 |
Special
Kirtan Samagam, Prof. Darshan
Singh Khalsa |
June
2010 |
Shaheedi Diwas 5th Patshahi (special guest:
Prof. Darshan Singh Khalsa) |
June
2009 |
Shaheedi Diwas 5th Patshahi (special guest:
Prof. Darshan Singh Khalsa) |
|
|